Vigad Gaya Gippy Grewal New Punjabi Song


Song Credit
Singer - Gippy Grewal
Music - Snappy
Lyrics - Rav Hanjra

Basic Information- Here is  The Punjabi HiFi Song And Was Released May 2020. It Is Sung In The Original Punjabi Language.punjabi lyrics of songs

Punjabi Song Vigad Gaya Gippy Grewal Mp3 Download


Punjabi Lyrics of Song

 ਸਨੈਪੀ!
 ਹੋ ਜੱਟ ਕਦੇ ਮਾਰੇ ਨਾਂ ਝਰੀਟਾ ਬੱਲੀਏ
 ਰੱਖ ਦਿੰਦਾ ਟੋੜ ਕੇ ਉਤੇ ਤੋ ਥੱਲੇ ਨੀ
 ਗਿੱਦੜ ਗਰੂਪ ਜੋ ਬਣਾਈਂ ਫਿਰਦੇ
 ਖੈਣ ਆ ਕੇ ਕਿਤੇ ਜੇ ਕਲੇ ਨਾ ਕਲੇ ਨੀ

 ਹੋ ਜੱਟ ਕਦੇ ਮਾਰੇ ਨਾਂ ਝਰੀਟਾ ਬੱਲੀਏ
 ਰੱਖ ਦਿੰਦਾ ਟੋੜ ਕੇ ਉਤੇ ਤੋ ਥੱਲੇ ਨੀ
 ਗਿੱਦੜ ਗਰੂਪ ਜੋ ਬਣਾਈਂ ਫਿਰਦੇ
 ਖੈਣ ਆ ਕੇ ਕਿਤੇ ਜੇ ਕਲੇ ਨਾ ਕਲੇ ਨੀ

 ਮੇਨੁੰ ਪਤਾ ਕੇੜੇ ਕੇੜੇ ਤੇਨੁੰ ਛੇੜਦੇ,
 ਮਥਾ ਅਗੱ ਦਿਆਂ ਲਾਟਾ ਨਾਲ ਭੇੜਦੇ
 ਚਗੀ ਤਰਾ ਜਾਣਦੇ ਨੀ ਮੇਰੇ ਬਾਰੇ
 ਗਭਰੂ ਜੇ ਵਿਗੜ ਗਿਆ

 ਗਭਰੂ ਜੇ ਵਿਗੜ ਗਿਆ
 ਇੱਕ ਦਿਨ' ਚ ਸਧਾਰ ਦਉਗਾ ਸਾਰੇ
 ਗਭਰੂ ਜੇ ਵਿਗੜ ਗਿਆ
 ਇੱਕ ਦਿਨ' ਚ ਸਧਾਰ ਦਉਗਾ ਸਾਰੇ
 ਗਭਰੂ ਜੇ ਵਿਗੜ ਗਿਆ ...

 ਗਭਰੂ ਜੇ ਵਿਗੜ ਗਿਆ
 ਇੱਕ ਦਿਨ' ਚ ਸਧਾਰ ਦਉਗਾ ਸਾਰੇ
 ਗਭਰੂ ਜੇ ਵਿਗੜ ਗਿਆ
 ਇੱਕ ਦਿਨ' ਚ ਸਧਾਰ ਦਉਗਾ ਸਾਰੇ
 ਗਭਰੂ ਜੇ ਵਿਗੜ ਗਿਆ

 ਹੋ ਲਾਕੇ ਮਥਾ ਸਾਡੇ ਨਾਲ
 ਜਿਹਨਾ ਰਾਂਜੀਸ਼ਾ ਨੇ ਕਢੀਆਂ
 ਫਿਰਦੇ ਕਰੋਂਦੇ ਓ ਸੇਵਰੇ ਸ਼ਾਮ ਪੱਟੀਆ

 ਹੋ ਲਾਕੇ ਮਥਾ ਸਾਡੇ ਨਾਲ
 ਜਿਹਨਾ ਰਾਂਜੀਸ਼ਾ ਨੇ ਕਢੀਆਂ
 ਫਿਰਦੇ ਕਰੋਂਦੇ ਓ ਸੇਵਰੇ ਸ਼ਾਮ ਪੱਟੀਆ

 ਹੋ ਦੇਖੀ ਹੋਣੇ ਨੂਕਸਾਨ ਬਿਲੋ ਭਾਰੇ
 ਗਭਰੂ ਜੇ ਵਿਗੜ ਗਿਆ ...

 ਗਭਰੂ ਜੇ ਵਿਗੜ ਗਿਆ
 ਇੱਕ ਦਿਨ' ਚ ਸਧਾਰ ਦਉਗਾ ਸਾਰੇ
 ਗਭਰੂ ਜੇ ਵਿਗੜ ਗਿਆ
 ਇੱਕ ਦਿਨ' ਚ ਸਧਾਰ ਦਉਗਾ ਸਾਰੇ
 ਗਭਰੂ ਜੇ ਵਿਗੜ ਗਿਆ

 ਗਭਰੂ ਜੇ ਵਿਗੜ ਗਿਆ
 ਇੱਕ ਦਿਨ' ਚ ਸਧਾਰ ਦਉਗਾ ਸਾਰੇ
 ਗਭਰੂ ਜੇ ਵਿਗੜ ਗਿਆ
 ਇੱਕ ਦਿਨ' ਚ ਸਧਾਰ ਦਉਗਾ ਸਾਰੇ
 ਗਭਰੂ ਜੇ ਵਿਗੜ ਗਿਆ

 ਹੋ ਰੈਵ ਹੰਜਰਾ ਤੇਨੁੰ ਸਾਚੋ ਸਾਚ ਦਸਦਾ
 ਤੇਰਾ ਮੇਰਾ ਪਿਆਰ ਬਿੱਲੋ ਕਈਆ ਦੇ ਨਾ ਪਚਦਾ
 ਤੇਰਾ ਮੇਰਾ ਪਿਆਰ ਬਿੱਲੋ ਕਈਆ ਦੇ ਨਾ
 ਰੰਬੇ ਆਲ਼ਾ ਤੇਨੁੰ ਸਾਚੋ ਸਾਚ ਦਸਦਾ
 ਤੇਰਾ ਮੇਰਾ ਪਿਆਰ ਬਿੱਲੋ ਕਈਆ ਦੇ ਨਾ

 ਹੋ ਗਿੱਪੀ ਗਰੇਵਾਲ ਫੋਕੀਆਂ ਨਾਂ ਮਾਰੇ
 ਗਭਰੂ ਜੇ ਵਿਗੜ ਗਿਆ

 ਗਭਰੂ ਜੇ ਵਿਗੜ ਗਿਆ
 ਇੱਕ ਦਿਨ' ਚ ਸਧਾਰ ਦਉਗਾ ਸਾਰੇ
 ਗਭਰੂ ਜੇ ਵਿਗੜ ਗਿਆ
 ਇੱਕ ਦਿਨ' ਚ ਸਧਾਰ ਦਉਗਾ ਸਾਰੇ
 ਗਭਰੂ ਜੇ ਵਿਗੜ ਗਿਆ

 ਗਭਰੂ ਜੇ ਵਿਗੜ ਗਿਆ
 ਇੱਕ ਦਿਨ' ਚ ਸਧਾਰ ਦਉਗਾ ਸਾਰੇ
 ਗਭਰੂ ਜੇ ਵਿਗੜ ਗਿਆ
 ਇੱਕ ਦਿਨ' ਚ ਸਧਾਰ ਦਉਗਾ ਸਾਰੇ
 ਗਭਰੂ ਜੇ ਵਿਗੜ ਗਿਆ
 ਗਭਰੂ ਜੇ ਵਿਗੜ ਗਿਆ


Post a comment

0 Comments