Tere Hanju Kamal Khan Punjabi Lyrics


Song Credit
Singer - Kamal Khan
Lyrics - Lalit Sharma
Music - Mix Singh

Basic Information- Here is  The Punjabi Sad Song And Was Released May 2020. It Is Sung In The Original Punjabi Language.punjabi lyrics of songs

Tere Hanju Kamal Khan New Punjabi Song

Tere Hanju Kamal Khan New Punjabi Song

Punjabi Lyrics Song

 ਗਲੱ ਦਿਲ ਦੀ ਏ ਦਿਲ ਵਾਲਾ ਹੀ ਸਮਜਝੂਗਾ,
 ਏਹ ਦਰਦਾ ਮੇਰੇ ਮੇਰੀ ਦੇਖੀ ਰੂਹ ਵਿੱਚ ਰਮਝੂਗਾ,

 ਗਲੱ ਦਿਲ ਦੀ ਏ ਦਿਲ ਵਾਲਾ ਹੀ ਸਮਜਝੂਗਾ,
 ਏਹ ਦਰਦਾ ਮੇਰੇ ਮੇਰੀ ਦੇਖੀ ਰੂਹ ਵਿੱਚ ਰਮਝੂਗਾ,

 ਬਹੁਤਾ ਦੁਰ ਦੁਰ ਕਰਦਾ ਏ,
 ਮੈਥੋ ਜਾਨ ਜਾਨ ਲੱੜਦਾ ਏ,
 ਬਹੁਤਾ ਦੁਰ ਦੁਰ ਕਰਦਾ ਏ,
 ਮੈਥੋ ਜਾਨ ਜਾਨ ਲੱੜਦਾ ਏ,

 ਮੈ ਐਣੀ ਦੁਰ ਚਲੇ ਜਾਣਾ,
 ਤੈਨੁੰ ਖਬਰ ਨਹੀ ਅਉਣੀ,

 ਮੈ ਤੇਰੇ ਹੰਜੂ ਬਣ ਜਾਣਾ,
 ਨੀਂਦ ਅਖੀਂਆ ਚ ਨਈ ਅਉਣੀ,
 ਨੀਂਦ ਅਖੀਂਆ ਚ ਨਈ ਅਉਣੀ,

 ਯਾਦਾਂ ਮੇਰੀ ਤੇਰੇ ਸਾਹ ਬਣਕੇ,
 ਤੇਰੀ ਜਿੰਦ ਚ ਹੈ ਬਸ ਜੌਣੀ,
 ਤੈਨੂੰ ਨੀਂਦ ਨਈ ਆਉਣੀ,
 ਤੈਨੂੰ ਨੀਂਦ ਨਈ ਆਉਣੀ,
 ਤੈਨੂੰ ਨੀਂਦ ਨਈ ਆਉਣੀ,

 ਮੈ ਯਾਦ ਰਖਾਗੀ ਮਾਹੀਆ ਵੇ
 ਯਾਦ ਨਾ ਆਵੇ ਤੂੰ,
 ਬਸ ਇੱਕ ਗੱਲ ਮੈਨੂੰ ਦਸ ਜਾ ਵੇ,
 ਕਿਉ ਛੱਡ ਗਿਆ ਮੈਨੂੰ,

 ਮੈ ਯਾਦ ਰਖਾਗੀ ਮਾਹੀਆ ਵੇ
 ਮੈਨੂੰ ਯਾਦ ਨਾ ਆਵੇ ਤੂੰ,
 ਬਸ ਇੱਕ ਗੱਲ ਮੈਨੂੰ ਦਸ ਜਾ ਵੇ,
 ਕਿਉ ਛੱਡ ਗਿਆ ਮੈਨੂੰ,

 ਜਦੋਂ ਦਰਦ ਤੇਰਾ ਏ ਸਤਾਏ,
 ਅਖੀਆਂ ਮੇਰੀ ਭਰ ਜਾਏ,
 ਜਾਦੋਂ ਦਰਦ ਤੇਰਾ ਏ ਸਤਾਏ,
 ਅਖੀਆਂ ਮੇਰੀ ਭਰ ਜਾਏ,

 ਤੂੰ ਏਦਾ ਦਿਲ ਤੋਡੇਆ ਏ,
 ਮੈ ਕਿਸੇ ਦੀ ਨਹੀਂ ਹੋਣੀ,

 ਮੈ ਤੇਰੇ ਹੰਜੂ ਬਣ ਜਾਣਾ,
 ਨੀਂਦ ਅਖੀਂਆ ਚ ਨਈ ਅਉਣੀ,
 ਨੀਂਦ ਅਖੀਂਆ ਚ ਨਈ ਅਉਣੀ,

 ਯਾਦਾਂ ਮੇਰੀ ਤੇਰੇ ਸਾਹ ਬਣਕੇ,
 ਤੇਰੀ ਜਿੰਦ ਚ ਹੈ ਬਸ ਜੌਣੀ,
 ਤੈਨੂੰ ਨੀਂਦ ਨਈ ਆਉਣੀ,
 ਵੇ ਤੈਨੂੰ ਨੀਂਦ ਨਈ ਆਉਣੀ,
 ਤੈਨੂੰ ਨੀਂਦ ਨਈ ਆਉਣੀ,

 ਹਾਂ ... ਹਾਂ ..
 ਹਾਂ ... ਹਾਂ ..

 ਝੂਠੇ ਖਵਾਬ ਦਿਖਾਏ ਤੂੰ
 ਖਵਾਬਾ ਲਈ ਤਰਸੇਂਗਾ
 ਇੱਕ ਦਿਨ ਦੇਖੀ ਦਰਦ ਮੇਰਾ
 ਮੀਹ ਬਣ ਕੇ ਬਰਸੇਗਾ

 ਝੂਠੇ ਖਵਾਬ ਦਿਖਾਏ ਤੂੰ
 ਖਵਾਬਾ ਲਈ ਤਰਸੇਂਗਾ
 ਇੱਕ ਦਿਨ ਦੇਖੀ ਦਰਦ ਮੇਰਾ
 ਮੀਹ ਬਣ ਕੇ ਬਰਸੇਗਾ

 ਤੂੰ ਝੂਠੇ ਸਪਨੇ ਵਖਾਏ ਮੈਨੂੰ ਦਰਦ ਮੇਰਾ ਏ ਰੁਲਾਏ,
 ਤੂੰ ਝੂਠੇ ਸਪਨੇ ਵਖਾਏ ਮੈਨੂੰ ਦਰਦ ਮੇਰਾ ਏ ਰੁਲਾਏ,

 ਤੂੰ ਕੈਸਾ ਖੇਲ ਖੇਲਿਆ ਏ ਮੈਨੂੰ ਹਸੀ ਨਹੀ ਆਉਣੀ,
 ਹਾਏ ...

 ਮੈ ਤੇਰੇ ਹੰਜੂ ਬਣ ਜਾਣਾ,
 ਨੀਂਦ ਅਖੀਂਆ ਚ ਨਈ ਅਉਣੀ,
 ਨੀਂਦ ਅਖੀਂਆ ਚ ਨਈ ਅਉਣੀ,

 ਯਾਦਾਂ ਮੇਰੀ ਤੇਰੇ ਸਾਹ ਬਣਕੇ,
 ਤੇਰੀ ਜਿੰਦ ਚ ਹੈ ਬਸ ਜੌਣੀ
 ਤੇਰੀ ਜਿੰਦ ਚ ਹੈ ਬਸ ਜੌਣੀ

 ਤੈਨੂੰ ਨੀਂਦ ਨਈ ਆਉਣੀ,
 ਤੈਨੂੰ ਨੀਂਦ ਨਈ ਆਉਣੀ,
 ਤੈਨੂੰ ਨੀਂਦ ਨਈ ਆਉਣੀ,
 ਤੈਨੂੰ ਨੀਂਦ ਨਈ ਆਉਣੀ,

Post a comment

0 Comments