Sharry Mann New Song 4 Saheliyan Lyrics


Basic Information- Here is  The Punjabi Rom Song And Was Released May 2020. It Is Sung In The Original Punjabi Language.


Song Credit
Song Name - 4 Saheliyan
Singer - Sharry Mann
Music  - Gift Rulers
Lyrics - Baljit

 4 Saheliyan Sharry Mann Song

Sharry Mann New Song 4 Saheliyan Lyrics




Punjabi Lyrics

 ਭੂਲ ਕੇ ਤੂੰ ਹੂਰ ਪਰੀ ਨੂੰ, ਚੱਕੀ ਫਿਰੇ ਲਾਲ ਪਰੀ ਨੂੰ,
 ਭੂਲ ਕੇ ਤੂੰ ਹੂਰ ਪਰੀ ਨੂੰ, ਚੱਕੀ ਫਿਰੇ ਲਾਲ ਪਰੀ ਨੂੰ,

 ਮੈ ਵੀ ਹੁੰਣ ਅੱਕੀ ਫਿਰਦੀ, ਮਾਰੇ ਇਗਨੋਰ ਖੜੀ ਨੂੰ,
 ਮੈ ਵੀ ਹੁੰਣ ਅੱਕੀ ਫਿਰਦੀ, ਮਾਰੇ ਇਗਨੋਰ ਖੜੀ ਨੂੰ,

 ਜਾਣਾਂ ਏ ਜਿਥੇ ਮਰਜ਼ੀ ਜਾ, ਜਾਣਾਂ ਏ ਜਿਥੇ ਧੱਕੇ ਖਾ,
 ਹੁੰਣ ਤਾਂ ਮੈਂ ਵੀ ਜਾਉਂ,

 ਕਠਿਆ ਮੈ ਕਰੌ ਸਹੇਲੀਆਂ ਚਾਰ
 ਰਾਤੀ ਮਹਿਫਿਲ ਲਾਊ,
 ਕਠਿਆ ਮੈ ਕਰੌ ਸਹੇਲੀਆਂ ਚਾਰ
 ਰਾਤੀ ਮਹਿਫਿਲ ਲਾਊ,
 ਕਠਿਆ ਮੈ ਕਰੌ ਸਹੇਲੀਆਂ ਚਾਰ
 ਰਾਤੀ ਮਹਿਫਿਲ ਲਾਊ,

 ਗਿਫਟ ​​ਸ਼ਾਸਕਾਂ!

 ਤੈਨੁੰ ਨਾਂ ਫਿਕਰਾ ਮੇਰੀਆਂ, ਮੈਂ ਵੀ ਕਿਉ ਕਰਾ ਤੇਰੀਆਂ,
 ਤੈਨੁੰ ਨਾਂ ਫਿਕਰਾ ਮੇਰੀਆਂ, ਮੈਂ ਵੀ ਕਿਉ ਕਰਾ ਤੇਰੀਆਂ,


 ਜਿਹਦੇ ਨਾਲ ਗਲਾਂ ਮਾਰੇ, ਜਾ ਲੈ ਲੇ ਓਤੂੰ ਪਾਰੀਆਂ,
 ਤੂੰ ਤਾਂ ਹੁੰਣ ਮੇਰਾ ਕਿਥੇ ਏ, ਮੈਂ ਵੀ ਛਡ ਕੇ ਜਾਊ,

 ਕਠਿਆ ਮੈ ਕਰੌ ਸਹੇਲੀਆਂ ਚਾਰ
 ਰਾਤੀ ਮਹਿਫਿਲ ਲਾਊ,
 ਕਠਿਆ ਮੈ ਕਰੌ ਸਹੇਲੀਆਂ ਚਾਰ
 ਰਾਤੀ ਮਹਿਫਿਲ ਲਾਊ,
 ਕਠਿਆ ਮੈ ਕਰੌ ਸਹੇਲੀਆਂ ਚਾਰ
 ਰਾਤੀ ਮਹਿਫਿਲ ਲਾਊ,

 ਜਿੰਨੀਆਂ ਮੇਰੇ ਨਾਲ ਦੀਆਂ ਨੇ, ਸੁਨੇਆ ਮੈ ਖੁਸ਼ ਬੜੀਆਂ ਨੇ
 ਜਿੰਨੀਆਂ ਮੇਰੇ ਨਾਲ ਦੀਆਂ ਨੇ, ਸੁਨੇਆ ਮੈ ਖੁਸ਼ ਬੜੀਆਂ ਨੇ


 ਮੇਰੀ ਕਿਸਮਤ ਤੇ ਰੱਬਾ, ਕਿਉ ਲਾਇਆ ਹਥੱਕਾੜੀਆਂ ਨੇ
 ਘਰ ਦੀ ਪੱਕੀ ਨਾ ਏਹੇ ਖਾਵੇ, ਕੇਹਂਦਾ ਬਹਾਰ ਮੈਂ ਖਾਊ

 ਕਠਿਆ ਮੈ ਕਰੌ ਸਹੇਲੀਆਂ ਚਾਰ
 ਰਾਤੀ ਮਹਿਫਿਲ ਲਾਊ,
 ਕਠਿਆ ਮੈ ਕਰੌ ਸਹੇਲੀਆਂ ਚਾਰ
 ਰਾਤੀ ਮਹਿਫਿਲ ਲਾਊ,
 ਕਠਿਆ ਮੈ ਕਰੌ ਸਹੇਲੀਆਂ ਚਾਰ
 ਰਾਤੀ ਮਹਿਫਿਲ ਲਾਊ,

 ਮਾਨਾ ਤੂੰ ਬੰਦਾ ਚੰਗਾ, ਤੇਰੇ ਬਸ ਐਬ ਨੇ ਮਾੜੇ
 ਮਾਨਾ ਤੂੰ ਬੰਦਾ ਚੰਗਾ, ਤੇਰੇ ਬਸ ਐਬ ਨੇ ਮਾੜੇ


 ਮੇਰੀ ਥਾਂ ਹੋਰ ਜੇ ਹੁੰਦੀ, ਦਿਨੇ ਦੀਖੌਦੀ ਤਾਰੇ
 ਦਿਨੇ ਤਾਂ ਹਥੱ ਨਾਂ ਆਵੇ ਘੜੁਆ
 ਰਾਤੀਂ ਪਿਆਰ ਜਤਾਉ

 ਕਠਿਆ ਮੈ ਕਰੌ ਸਹੇਲੀਆਂ ਚਾਰ
 ਰਾਤੀ ਮਹਿਫਿਲ ਲਾਊ,
 ਕਠਿਆ ਮੈ ਕਰੌ ਸਹੇਲੀਆਂ ਚਾਰ
 ਰਾਤੀ ਮਹਿਫਿਲ ਲਾਊ,
 ਕਠਿਆ ਮੈ ਕਰੌ ਸਹੇਲੀਆਂ ਚਾਰ
 ਰਾਤੀ ਮਹਿਫਿਲ ਲਾਊ,





Post a comment

0 Comments