Roti Sidhu Moose Wala New Punjabi Song Lyrics

Basic Information- Here is  The Punjabi Emotional Song And Was Released May 2020. It Is Sung In The Original Punjabi Language.punjabi lyrics of songs



Song Credit 
Song Name - Roti
Singer\Lyrics - Sidhu Moose Wala 
Music - The Kidd


Punjabi Song Poster

Roti Sidhu Moose Wala New Punjabi Song


Punjabi Lyrics Song

 ਉ ਕੌਜ ਕ ਤਾਂ ਮੇਰੇ ਆ ਸ਼ਰੀਕ ਮਿੱਠੀਏ,
 ਕੌਜ ਮੇਰੇ ਮੁਹੋ ਬੋਲੇ ਹੋਏ ​​ਯਾਰ ਨੇ,
 10 12 ਪੇਜਾ ਦੇ ਆ ਐਡਮਿਨ ਨੀ,
 2 3 ਸਰ਼ਰੀ ਦੇ ਪਤਰਕਾਰ ਨੇ,
 ਮੇਰੇ ਉੱਤੇ 24 ਘੈਂਟੇ ਅੱਖ ਰੱਖਦੇ,
 ਨੀਤ ਰੈਣਦੀ ਸਾਲੇਆ ਦੀ ਖੋਟੀ ਚਲਦੀ,

 ਬੱਲੀਏ ਜਹਾਨ ਉੱਤੇ ਬੜੇ ਲੋਕਾੰ ਦੀ,
 ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ,
 ਬੱਲੀਏ ਜਹਾਨ ਉੱਤੇ ਬੜੇ ਲੋਕਾੰ ਦੀ,
 ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ,

 ਮੈਂ ਪਿਠਾ ਉੱਤੇ ਬੋਲਣ ਲਈ ਬੰਦੇ ਰਖੇ ਨੇ,
 ਜੋ ਨੈਗਟਿਵ ਰਿਹਦੇ ਮਸ਼ੂਰੀ ਕਰਦੇ,
 ਪਾਵੇ ਮੈਂ ਓਹਨਾ ਨੂੰ ਤੰਣਖਾ ਦੀਦਾ ਨਾ,
 ਤਾਵੀ ਨੇ ਡਿਉਟੀ ਸਾਲੇ ਪੁਰੀ ਕਰਦੇ,
 ਸਿਧੁ ਤੇਰਾ ਦਬੇ ਨਾਂ ਹਲਾਤਾ ਕੋਲੋ ਨੀ,
 ਕਲਮ ਯਾ ਰਿਹਂਦੀ ਓਦੀ ਚੋਟੀ ਚਲਦੀ,

 ਬੱਲੀਏ ਜਹਾਨ ਉੱਤੇ ਬੜੇ ਲੋਕਾੰ ਦੀ,
 ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ,
 ਬੱਲੀਏ ਜਹਾਨ ਉੱਤੇ ਬੜੇ ਲੋਕਾੰ ਦੀ,
 ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ,

 ਸਾਡੇ ਨਾਲ ਖੈ ਕੇ  ਕਈ ਵੈਰੀ ਚਲ ਗਏ,
 ਤੇ ਸਾਡੇ ਨਾਲ ਬਹਿਕੇ ਕਈ ਨਾਰਾ ਚਲਿਆਂ,
 ਸਾਡੇ ਬਾਰੇ ਬੋਲ ਕਈ ਗੀਤ ਚਲ ਗਏ,
 ਕੲੀ ਸਾਡੇ ਬਾਰੇ ਲੇਖ ਅਖ਼ਬਾਰਾਂ ਚਲਿਆਂ,
 ਬਿਜ਼ਨਸ ਮੈਨ ਨਈ ਮੈਂ ਬਿਜ਼ਨਸ ਆਂ,
 ਥੌੜੀ ਨਾਹੀਓ ਏਥੇ ਮੇਰੀ ਬੌਤੀ ਚਲਦੀ,

 ਬੱਲੀਏ ਜਹਾਨ ਉੱਤੇ ਬੜੇ ਲੋਕਾੰ ਦੀ,
 ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ,
 ਬੱਲੀਏ ਜਹਾਨ ਉੱਤੇ ਬੜੇ ਲੋਕਾੰ ਦੀ,
 ਸਾਡੀ ਬਦਨਾਮੀ ਸਿਰੋਂ ਰੋਟੀ ਚਲਦੀ,



Post a comment

0 Comments