Kudi Pyar Da Saboot Mangdi Mankirt Aulakh Song Lyrics


Song Credit

Song Name - Kudi Pyar Da Saboot Mangdi
Singer - Mankirt Aulakh
Lyrics - Deep Star 
Music - Avvy Sra


Kudi Pyar Da Saboot Mangdi

Kudi Pyar Da Saboot Mangdi
Punjabi Language Lyrics 


 ਹੋ ਪਿਆਰ ਕਰੀ ਬੈਠੀ ਐ,
 ਭੈੜੀ ਸ਼ਕ ਬਾਹਲਾ ਕਰਦੀ,
 ਨਾ ਮੈਥੋਂ ਬਿਨਾਂ ਜ਼ਿੰਦਗੀ ਚ,
 ਕੋਈ ਹੋਰ ਆਜੇ ਡਰਦੀ,

 ਹੋ ਪਰੀਯਾ ਵੀ ਓਹਦੇ ਅਗੇ ਫੇਲ ਨੇ,
 ਪਰੀਯਾ ਵੀ ਓਹਦੇ ਅਗੇ ਫੇਲ ਨੇ,
 ਯਾਰੋ ਕਰਾ ਕੀ ਤਰੀਫ ਚੰਨ ਦੀ,

 ਕਹਿੰਦੀ ਕਿਨਾਂ ਕ ਤੁਸੀ ਕਰਦੇ,
 ਕੁੜੀ ਪਿਆਰ ਦਾ ਸਭੂਤ ਮੰਗਦੀ,

 ਕਹਿੰਦੀ ਕਿਨਾਂ ਕ ਤੂੰਸੀ ਕਰਦੇ ,
 ਕੁੜੀ ਪਿਆਰ ਦਾ ਸਭੂਤ ਮੰਗਦੀ,
 ਕੁੜੀ ਪਿਆਰ ਦਾ ਸਭੂਤ ਮੰਗਦੀ,

 ਹੋ ਜਿਲਾ ਆ ਫਿਰੋਜ਼ਪੁਰ, ਤੇਰੇ ਦੀਪ ਸਟਾਰ ਦਾ,
 ਟੂਟ ਪੈਨੀਏ ਨਾ ਦੂਰੀ ਤੇਰੀ ਪੱਲ ਜੋ ਸਹਾਰਦਾ,
 ਹੋ ਦੂਰ-ਦੂਰ ਹੋਕੇ ਮੈਥੋਂ ਸੋਨੀਏ,
 ਦੂਰ-ਦੂਰ ਹੋਕੇ ਮੈਥੋਂ ਸੋਨੀਏ,
 ਕਾਹਤੋਂ ਜਾਨ ਮੇਰੀ ਸੂਲੀ ਟੰਗਦੀ,

 ਕਹਿੰਦੀ ਕਿਨਾਂ ਕ ਤੂੰਸੀ ਕਰਦੇ ,
 ਕੁੜੀ ਪਿਆਰ ਦਾ ਸਭੂਤ ਮੰਗਦੀ,
 ਕਿਨਾਂ ਕ ਤੂੰਸੀ ਕਰਦੇ,
 ਕੁੜੀ ਪਿਆਰ ਦਾ ਸਭੂਤ ਮੰਗਦੀ,

 ਛੱਡ ਹੁਣ ਛੱਡ ਨੀ ਇਨਾਂ ਕਰਦੀ ਕਿਊ ਸ਼ਕ ਤੂੰ,
 ਤੇਰਾ ਆਂ ਮੈਂ ਤੇਰਾ ਆ, ਜਤਾ ਲੈ ਸਾਰੇ ਹੱਕ ਤੂੰ,

 ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ,
 ਚਾਰੇ ਪਾਸੇ ਵੇਖੀ ਗੱਲਾਂ ਹੁੰਦੀਆਂ,
 ਤੇਰੀ-ਮੇਰੀ ਜੋੜੀ ਲਗੂ ਬੰਬ ਦੀ,

 ਕਹਿੰਦੀ ਕਿਨਾਂ ਕ ਤੂੰਸੀ ਕਰਦੇ ,
 ਕੁੜੀ ਪਿਆਰ ਦਾ ਸਭੂਤ ਮੰਗਦੀ,
 ਕਿਨਾਂ ਕ ਤੂੰਸੀ ਕਰਦੇ,
 ਕੁੜੀ ਪਿਆਰ ਦਾ ਸਭੂਤ ਮੰਗਦੀ,

 ਤੇਰੇ ਬਿਨਾਂ ਖਾਲੀ ਮੇਰੇ ਦਿਲ ਦਾ ਮਕਾਨ ਨੀ,
 ਤੂੰ ਜਿੰਦਗੀ ਚ ਆਈ ਲਗੇ, ਜਿਵੇਂ ਜਿੱਤੇਆ ਜਹਾਨ ਨੀ,
 ਲਵ ਯੂ ਤੇਰੇ ਨਾਲ ਟੌਉ ਮਚੱ ਐ,
 ਲਵ ਯੂ ਤੇਰੇ ਨਾਲ ਟੌਉ ਮਚੱ ਐ,
 ਏਹੇ ਸੋਚਦੇਆ ਰਾਤ ਲਾਂਗਦੀ,

 ਕਿਨਾਂ ਕ ਤੂੰਸੀ ਕਰਦੇ ,
 ਕੁੜੀ ਪਿਆਰ ਦਾ ਸਭੂਤ ਮੰਗਦੀ,,
 ਕਹਿੰਦੀ ਕਿਨਾਂ ਕ ਤੂੰਸੀ ਕਰਦੇ ,
 ਕੁੜੀ ਪਿਆਰ ਦਾ ਸਭੂਤ ਮੰਗਦੀ,
 ਕਿਨਾਂ ਕ ਤੂੰਸੀ ਕਰਦੇ,
 ਕੁੜੀ ਪਿਆਰਾ ਦਾ ਸਭੂਤ ਮੰਗਦੀ,
 ਕੁੜੀ ਪਿਆਰ ਦਾ ਸਭੂਤ ਮੰਗਦੀ,,

Post a comment

0 Comments