Ne Te Najare Manavgeet Gill Song Lyrics


Song Credit
 Singer -  Manavgeet Gill
Music - Hakeem
Lyrics - Kanji Porh

Basic Information- Here is  The Punjabi Song And Was Released May 2020. It Is Sung In The Original Punjabi Language.punjabi lyrics of songs

Ne Te Najare Manavgeet Gill Punjabi Lyrics 

Ne Te Najare Manavgeet Gill Pinjabi Song

Punjabi Lyrics of Song

ਇੱਕ ਹੋਣਡਾ ਦੀ ਸਕੂਟੀ ਲੈ ਲਈ, 
ਇਕੱ ਮੈਗਾ ਜੇਆ ਮਵੈਲ ਲੈ ਲੇਆ,

ਉਡੇ ਹਵਾ ਚ ਨਾ ਤੱਕੇ ਤਰਤੀ,
ਪੈਰ ਇਸ਼ਕੇ ਚ ਜਦੋਂ ਪੈ ਗੇਆ,
ਨਿਗਾ ਰੱਖਦੀ ਟਿਕਾਕੇ ਕੱਚ ਤੇ,
ਰੇਣਦੀ ਉਂਗਲਾਂ ਕਮਾਉਂਦੀ ਟੱਚ ਤੇ, 
ਸਾਰਾ ਸਾਰਾ ਦਿਨ ਗੱਲਾਂ ਕੂਟਦੀ,

ਕੁੜੀ ਕਾਲਜ ਚ ਹਾਣ ਦਾ ਕੋਈ ਟੋਲ ਕੇ,
ਡਿਗਰੀ ਪੈਰਾਂ ਦੇ ਵਿੱਚ ਰੌਲ ਕੇ,
ਬੈਕੇ ਨੈਟ ਤੇ ਨਜ਼ਾਰੇ ਲੁਟਦੀ, ਨੈਟ ਤੇ ਨਜ਼ਾਰੇ ਲੁਟਦੀ

ਮੂਮ ਕੁੜੀ ਵਿੱਚੋਂ ਜਾਜ ਤੱਕਦੀ, ਬੜੀ ਸੋਣੇਆ ਉਮੀਦ ਰੱਖਦੀ,
ਕੁੜੀ ਕੈਫੇ ਤੇ ਫਰੈਡਾ ਨਾਲ ਬੈਠਕੇ, ਫਿਰੇ ਖਰਚੇ ਦਾ ਪਾਰ ਚੱਕਦੀ,
ਸੌਟ ਸਾਟ ਨਾਲ ਚੁਣੀ ਪੁਲ ਗੲੀ, ਨਵੇਂ ਫੈਸ਼ਨਾਂ ਦੇ ਵਿੱਚ ਰੁਲ ਗੲੀ,
ਉਤੋਂ ਪੋਣੀ ਐ ਬਣਾਲੀ ਗੁਤ ਦੀ,

ਕੁੜੀ ਕਾਲਜ ਚ ਹਾਣ ਦਾ ਕੋਈ ਟੋਲ ਕੇ,
ਡਿਗਰੀ ਪੈਰਾਂ ਦੇ ਵਿੱਚ ਰੌਲ ਕੇ,
ਬੈਕੇ ਨੈਟ ਤੇ ਨਜ਼ਾਰੇ ਲੁਟਦੀ, ਨੈਟ ਤੇ ਨਜ਼ਾਰੇ ਲੁਟਦੀ

ਰੇਂਦੀ ਅਪਡੇਟ ਫੇਸਬੁੱਕ ਤੇ, ਲੈਲਾ ਕਿਸੇ ਕੋਲੋਂ ਕਿਥੋਂ ਡਰਦੀ,
ਪਾਕੇ ਫਿਲੀਗ ਕ੍ਰੇਜ਼ੀ ਪਿਕੱ ਤੇ, ਬਸ ਮਜਨੂ ਨੂੰ ਟੈਗ ਕਰਦੀ,
ੳਵੀ ਬੁੱਲਟ ਤੇ ਰੇਂਦਾ ਛੂਕਦਾ, ੳਦਾ ਬਾਪੂ ਤੋਪੇ ਚਮ ਪੂਕਦਾ,
ਉਖੀ ਪਰਦਾ ਏ ਫਿਸ ਪੁੱਤ ਦੀ,

ਕੁੜੀ ਕਾਲਜ ਚ ਹਾਣ ਦਾ ਕੋਈ ਟੋਲ ਕੇ,
ਡਿਗਰੀ ਪੈਰਾਂ ਦੇ ਵਿੱਚ ਰੌਲ ਕੇ,
ਬੈਕੇ ਨੈਟ ਤੇ ਨਜ਼ਾਰੇ ਲੁਟਦੀ, ਨੈਟ ਤੇ ਨਜ਼ਾਰੇ ਲੁਟਦੀ

ਵਟਸਐਪ ਨੇ ਬਜਾਤੀ ਬਿਨ ਵੇ, ਅਜੱ ਹਰ ਇੱਕ ਬੰਦਾ ਕਿਲਤਾਂ
ਜੰਗਲ ਦੀ ਅੱਗ ਵਾਂਗੋਂ ਹਾਣੀਉ, ਵਦੇ ਦਿਨੌ ਦਿਨ ਅਛਨੀਲਤਾਂ
ਵਦੇ ਦਿਨੌ ਦਿਨ ਅਛਨੀਲਤਾਂ, ਪੇਂਡੂ ਜਵਾ ਨਾਈਲ ਮੋੜ ਹੋ ਗਏ
ਖੋਰੇ ਕੇੜੀ ਦੁਨੀਆਂ ਚ ਖੂ ਗੲੇ, ਸਾਈਟਾਂ ਸ਼ੋਸ਼ਲ ਜਵਾਣੀ ਟੁਕ ਗੲੀ, 

ਕੁੜੀ ਕਾਲਜ ਚ ਹਾਣ ਦਾ ਕੋਈ ਟੋਲ ਕੇ,
ਡਿਗਰੀ ਪੈਰਾਂ ਦੇ ਵਿੱਚ ਰੌਲ ਕੇ,
ਬੈਕੇ ਨੈਟ ਤੇ ਨਜ਼ਾਰੇ ਲੁਟਦੀ, ਨੈਟ ਤੇ ਨਜ਼ਾਰੇ ਲੁਟਦੀ


Post a comment

0 Comments