Mera Ki Kasoor Lyrics by Ranjit Bawa


Song Credit
Song Name - Mera Ki Kasoor
Singer - Ranjit Bawa
Music - Gurmoh
Lyrics - Bir Singh

Basic Information- Here is  The Punjabi Emotional Song And Was Released May 2020. It Is Sung In The Original Punjabi Language.

 Ranjit Bawa Mera Ki Kasoor

Mera Ki Kasoor Lyrics by Ranjit Bawa


Punjabi Lyrics 

 ਕੈਸੀ ਤੇਰੀ ਮੱਤ ਲੋਕਾ ਕੈਸੀ ਤੇਰੀ ਬੁਧ ਆ॥
 ਭੁਖਿਆਂ ਲੲੀ ਮੁਕਿਆ ਤੇ ਪਥਰਾ ਨੂੰ ਦੁੱਧ ਆ।।
 ਭੁਖਿਆਂ ਲੲੀ ਮੁਕਿਆ ਤੇ ਪਥਰਾ ਨੂੰ ਦੁੱਧ ਆ।।

 ਓਹ ਜੇ ਮੈ ਸੱਚ ਬੋਹਤਾ ਬੋਲਿਆ ਤੇ ਮਚੱ ਜਾਨਾ ਯੁਧ ਆ ।।
 ਗ੍ਰੀਬਣੇ ਦੀ ਸ਼ੋਹ ਮਾੜੀ ਗਾਊ ਦਾ ਮੂਤ ਸ਼ੂਦ ਆ ।।
 ਓ ਚਲੋ ਮੈਨੇਆ ਵੀ ਟਗੜਾ ਏ ਤੇਰਾ ਅਪਨਾ ਗਰੂਰ ਆਂ ।।

 ਓਹ ਜੇ ਮੈ ਮਾੜੇ ਘਰ ਜਮੇਂਆ ਤੇ ਮੇਰਾ ਕੀ ਕਸੂਰ ਆਂ
 ਓਹ ਜੇ ਮੈ ਮਾੜੇ ਘਰ ਜਮੇਂਆ ਤੇ ਮੇਰਾ ਕੀ ਕਸੂਰ ਆਂ

 ਓਹ ਗਤਰੇ ਜੇਨਾਉ ਤੇ ਕਰੋਸ ਗੱਲ ਪਾ ਲਏ ।।
 ਵੀਚਾਰ ਅਪਣਾਏ ਨਾਂ ਤੇ ਬਾਣੇ ਅਪਨਾ ਲਏ ।।ਅ
 ਚੌਧਰਾਂ ਤੇ ਭੁਖਿਆਂ ਅਸੂਲ ਸਾਰੇ ਖਾ ਲਏ ।।
 ਗੋਤਾਂ ਨੂੰ ਸਾਰ ਗੁਰਦੁਆਰੇ ਵੀ ਬਨਾ ਲਏ ।।

 ਧਨੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਨਕਾਰੋ ਪੇਹਲਾ॥
 ਸੌਚ ਨਿਵੇਆ ਦੀ ਨਿਵੀ ਕੈਣਾ ਫੇਰ ਮਨਜ਼ੂਰ ਆ ।।
 ਓਹ ਜੇ ਮੈ ਮਾੜੇ ਘਰ ਜਮੇਂਆ ਤੇ ਮੇਰਾ ਕੀ ਕਸੂਰ ਆਂ
 ਓਹ ਜੇ ਮੈ ਮਾੜੇ ਘਰ ਜਮੇਂਆ ਤੇ ਮੇਰਾ ਕੀ ਕਸੂਰ ਆਂ

 ਬੰਦ ਕਮਰੇ ਚ ਵਾਹਣਦੀਆਂ ਹਵਾਵਾ ਨੂੰ ਲੂਕਾ ਲਵੋ ।।
 ਓਹ ਚਾਨ ਸੂਰਜਾ ਸਿਤਾਰੇਂਆ ਨੂੰ ਛੰਤਾ ਤੇ ਜੜਾ ਲਵੋ ।।
 ਓ ਪਾਣੀ ਨਦੀਆਂ ਸਮੁੰਦਰਾ ਦਾ ਸਰਾ ਚ ਬਾਨਾ ਲਵੋ ।।
 ਨਾਂ ਸਾਡਾ ਪਵੇ ਪਰਸਾ਼ਵਾ ਅੰਨ ਵੇੜੇਆਂ ਚ ਲਵਾ ਲਵੋ।।
 ਓ ਮਰ ਜਾਨਾ ਆਪੇ ਅਸੀ ਏ ਪਵਦੀਆਂ ਲਾਗਾ ਲਾਵੋ ।।

 ਹੋ ਹੋਜਾਉਗੇ ਮੈਲੇ ਹਥੀਂ ਮਰਨਾ ਜਰੂਰ ਆਂ।।
 ਹੋਜਾਉਗੇ ਮੈਲੇ ਹਥੀਂ ਮਰਨਾ ਜਰੂਰ ਆਂ।।

 ਓਹ ਜੇ ਮੈ ਮਾੜੇ ਘਰ ਜਮੇਂਆ ਤੇ ਮੇਰਾ ਕੀ ਕਸੂਰ ਆਂ।।
 ਓਹ ਜੇ ਮੈ ਮਾੜੇ ਘਰ ਜਮੇਂਆ ਤੇ ਮੇਰਾ ਕੀ ਕਸੂਰ ਆਂ।।


 ਸ਼ਾਹੁਕਾਰੋ ਮਣੀਆਂ ਤੁਹਾਨੁੰ ਕੋਈ ਥੋੜ ਨਈ ।।
 ਅੰਨ ਪਾਣੀ ਛੱਤ ਕਪੜੇ ਦੀ ਸਾਨੁੰ ਭਲਾ ਲੋੜ ਨਈ ।।
 ਓ ਘਰ ਛੋਟੇ ਦਿਲ ਵਡੇ ਗੱਲ ਸਿਧੀ ਮੋੜ ਘੋੜ ਨਈ ਓ।।
 ਤਾਡੇ ਕਤਲ ਵੀ ਮਾਫ ਸੱਦੇ ਝੂਟ ਨੂੰ ਵੀ ਛੋੜ ਨਈ

 ਓ ਊਚੇਆ ਨੂੰ ਕਰੇ ਉਂਚਾ ਮਾੜੇਆ ਨੁੰ ਰੋਲਦਾ।।
 ਬਲੇ ਤੇਰੇ ਸ਼ੇਹਰ ਦਾ ਏ ਖੂਬ ਦਸਤੂਰ ਆ ਓ ..
 ੳ ਬਲੇ ਤੇਰੇ ਸ਼ੇਹਰ ਦਾ ਏ ਖੂਬ ਦਸਤੂਰ ਆਂ।।

 ਓਹ ਜੇ ਮੈ ਮਾੜੇ ਘਰ ਜਮੇਂਆ ਤੇ ਮੇਰਾ ਕੀ ਕਸੂਰ ਆਂ।।
 ਓਹ ਜੇ ਮੈ ਮਾੜੇ ਘਰ ਜਮੇਂਆ ਤੇ ਮੇਰਾ ਕੀ ਕਸੂਰ ਆਂ।।
 ਓਹ ਜੇ ਮੈ ਮਾੜੇ ਘਰ ਜਮੇਂਆ ਤੇ ਮੇਰਾ ਕੀ ਕਸੂਰ ਆਂ ਓ ...!



Post a comment

0 Comments