Madam Ji Karan Aujla Punjabi lyrics of songs


Basic Information- Here is  The Punjabi HiFi Song And Was Released May 2020. It Is Sung In The Original Punjabi Language.punjabi lyrics of songs

Song Credit
Song Name - Madam Ji 
Singer - Tushar
Lyrics - Karan Aujla 
Music - The Boos 

New Punjabi Song Image 

Madam Ji Karan Aujla punjabi lyrics of songs

Punjabi Lyrics Song

 ਓ ਗਿਣਨ ਮੈਂ ਬੈਠਾ, ਸਾਰੀ ਰਾਤ ਲਗ ਜਾਉ,
 ਬੋਲ ਕੇ ਸੁਨਾਵਾ ਤੇਰੀ ਵਾਟ ਲਗ ਜਾਉ,

 ਓ ਗਿਣਨ ਮੈਂ ਬੈਠਾ, ਸਾਰੀ ਰਾਤ ਲਗ ਜਾਉ,
 ਬੋਲ ਕੇ ਸੁਨਾਵਾ ਤੇਰੀ ਵਾਟ ਲਗ ਜਾਉ,
 ਜਿਨ੍ਹ੍ਹਾ ਪਿਛੇ ਛਡੀਆ ਤੂੰ ਛਡ ਜਾਣਗੇ,
 ਫੇਰ ਤੈਨੁੰ ਪਤਾ ਨੀ ਉਕਾਤ ਲਗ ਜਾਉ,

 ਉਥੇ ਮੈ ਲੇਅ ਆਯਾ ਜਿਥੇ ਲਗਣਾ ਨਾ ਵੀਜ਼ਾ ਸੀ,
 ਐਲ ਬੀ ਦੇ ਬੈਗ ਵਿੱਚ ਪੈਸਾ ਦਸ ਕੀਦਾ ਸੀ,
 ਜੋ ਪਾਰ ਹੋ ਗਇਆ॥

 ਹੋ ਤੇਰੀ ਲਾਈਫ ਸਾਰੀ ਹੱਥੋ ਸੈੱਟ ਕਰ ਕੇ,
 ਛਾਡਦੀ ਤੂੰ ਲੋਕਾ ਨਾ ਬੇਟ ਕਰ ਕੇ,
 ਨੀ ਮਾੜਾ ਯਾਰ ਹੋ ਗਿਆ,

 ਹੋ ਤੇਰੀ ਲਾਈਫ ਸਾਰੀ ਹੱਥੋ ਸੈੱਟ ਕਰ ਕੇ,
 ਛਾਡਦੀ ਤੂੰ ਲੋਕਾ ਨਾ ਬੇਟ ਕਰ ਕੇ,
 ਨੀ ਮਾੜਾ ਯਾਰ ਹੋ ਗਿਆ,

 ਓ ਉਡਦੀ ਉਡੋਦੀ ਕੁੜੀ ਬਟਰਫਲਾਈ ਐ,
 ਮੁੰਡੇ ਦਈਐ ਕੰਮ ਜਿਵੇਂ, ਡੂ ਐਂਡ ਡਾਈ ਐ,

 ਸਾਡੀ ਆਈ ਸਾਈਟ ਵਿੱਚ ਡਾਉਨ ਹੋ ਗਈ,
 ਤੈਨੂੰ ਐ ਪਲੇਖਾ ਕੁੜੇ ਤੇਰੀ ਨੀ ਚੜ੍ਹਾਈ ਐ

 ਤੈਨੂੰ ਐ ਪਲੇਖਾ ਕੁੜੇ ਤੇਰੀ ਨੀ ਚੜ੍ਹਾਈ ਐ

 ਕਾਨੂੰ ਕੀਤਾਂ ਕਾਨੂੰ ਕੀਤਾਂ ਐਵੇ ਜਾਨੁੰ ਜਾਨੁੰ ਕੀਤਾ,
 ਪਹਲਾ ਸੀ ਕਲੋਜ਼ ਬਾਦ ਚ ਪਰਾਨੂੰ ਕੀਤਾ,
 ਮੂੜਕੇ ਨਾਂ ਮੁਉ ਕੂੜੇ ਤੇਰੇਆਂ ਦਰਾਂ ਨੂੰ ਕੀਤਾਂ,
 ਮੈਡਮ ਜ਼ੀ ਦਸੋ ਖੁਸ਼ ਕਿਨੇਆ ਸਰਾ ਨੂੰ ਕੀਤਾ,

 ਮੈਡਮ ਜ਼ੀ ਦਾਸੋ ਖੁਸ਼ ਕਿਨੇਆ ਸਰਾ ਨੂੰ ਕੀਤਾ,

 ਓ ਏਕੇਟਿੰਗ ਸ਼ੌਕ ਸੀ ਸੱਚੀ ਯਾ ਡਰਾਮਾ ਸੀ,
 ਖਰਚਾ ਸੀ ਏਨਾ 90 ਮਾਡਲ ਦਾ ਯਾਹਮਾ ਸੀ,
 ਫੇਮ ਪਿਛੇ ਖੇਡ ਗੲੀ ਸੀ ਗੇਮ ਪਤਲੋ,
 ਓ ਛਡਣਾ ਤੇ ਛਡਣਾ ਤੇ ਯਾਰਾ ਨੂੰ ਬਹਾਨਾ ਸੀ,

 ਯਾਰਾ ਨੂੰ ਬਹਾਨਾ ਸੀ, ਯਾਰਾ ਨੂੰ ਬਹਾਨਾ ਸੀ,

 ਓ ਜੀਨਾ ਨਾਲ ਰਾਂਦੀ ਜਦੋਂ ਯੁਜ਼ ਕਰ ਗਏ,
 ਫੇਰ ਤੈਨੁੰ ਪੁਛੁ ਤੇਰੇ ਕੌਲ ਕਰਕੇ, ਨੀ ਸ਼ੀਨਾ ਠਾਰ ਹੋ ਗਿਆ,

 ਹੋ ਤੇਰੀ ਲਾਈਫ ਸਾਰੀ ਹੱਥੋ ਸੈੱਟ ਕਰ ਕੇ,
 ਛਾਡਦੀ ਤੂੰ ਲੋਕਾ ਨਾ ਬੇਟ ਕਰ ਕੇ,
 ਨੀ ਮਾੜਾ ਯਾਰ ਹੋ ਗਿਆ,
 ਹੋ ਤੇਰੀ ਲਾਈਫ ਸਾਰੀ ਹੱਥੋ ਸੈੱਟ ਕਰ ਕੇ,
 ਛਾਡਦੀ ਤੂੰ ਲੋਕਾ ਨਾ ਬੇਟ ਕਰ ਕੇ,
 ਨੀ ਮਾੜਾ ਯਾਰ ਹੋ ਗਿਆ,

 ਹੋ ਓਜਲੇ ਦਾ ਕੰਮ ਬਸ ਲਿਖਣਾ ਹੀ ਨਈ,
 ਤੈਨੁੰ ਤੇਰਾ ਕੰਮ ਦਸਾ ਸਿਖਾਣਾ ਹੀ ਨਈ,
 ਗਲੀਬਾਤੀ ਯਾਰ ਕਦੀ ਕਿਗਂ ਨਯੋ ਬਣੇਆ ਨੀ,
 ਹੋਲੀ ਹੋਲੀ ਰੁਕ ਤੇਨੁੰ ਦਿਸਣਾ ਹੀ ਨਈ,
 ਹੋਲੀ ਹੋਲੀ ਰੁਕ ਤੇਨੁੰ ਦਿਸਣਾ ਹੀ ਨਈ,

 ਹੋ ਕੀ ਨੀ ਕਿੱਤਾ ਤੇਰੇ ਲਈ ਤੁਸ਼ਾਰ ਭਾਈ ਨੇ,
 ਗ਼ਲਤੀ ਚ ਕਰੇਆ ਪਿਆਰ ਭਾਈ ਨੇ ਤੇ ਸਟਾਰ ਹੋ ਗਿਆ,

 ਹੋ ਤੇਰੀ ਲਾਈਫ ਸਾਰੀ ਹੱਥੋ ਸੈੱਟ ਕਰ ਕੇ,
 ਛਾਡਦੀ ਤੂੰ ਲੋਕਾ ਨਾ ਬੇਟ ਕਰ ਕੇ,
 ਨੀ ਮਾੜਾ ਯਾਰ ਹੋ ਗਿਆ,
 ਨੀ ਮਾੜਾ ਯਾਰ ਹੋ ਗਿਆ,

 ਹੋ ਤੇਰੀ ਲਾਈਫ ਸਾਰੀ ਹੱਥੋ ਸੈੱਟ ਕਰ ਕੇ,
 ਛਾਡਦੀ ਤੂੰ ਲੋਕਾ ਨਾ ਬੇਟ ਕਰ ਕੇ,
 ਨੀ ਮਾੜਾ ਯਾਰ ਹੋ ਗਿਆ,

 ਹੋ ਜੀਨਾ ਪਿਛੇ ਫਿਰੇ ਨੀ ਊ ਰੋਲੇ ਪੈ ਆ,
 ਸਾਰੇ ਨੀ ਪਰੂਫ ਮੇਰੇ ਕੋਲੇ ਪੈ ਆ,
 ਮੈਥੋ ਤੈਨੁੰ ਜੁੜੀ ਨਾ ਜੀ ਬੀਬਾ ਜੌਲਰੀ,
 ਨੀ ਹੁੰਣ ਕੇੜਾ ਗਲਾ ਵਿੱਚ ਟੋਲੇ ਪੈ ਆ,
 ਨੀ ਹੁੰਣ ਕੇੜਾ ਗਲਾ ਵਿੱਚ ਟੋਲੇ ਪੈ ਆ,

 ਹੇ ਹਰ ਬੰਦਾ ਲਾਇਫ ਚ ਨਿਊ ਸੋਨੀਏ,
 ਨੀ ਹੁੰਣ ਤੇਰਾ ਚੈਨਜ ਆ ਕਰੂਂ ਸੋਨੀਏ ਤੇ ਯਾਰ ਬਾਰ ਹੋ ਗਿਆ,

 ਹੋ ਤੇਰੀ ਲਾਈਫ ਸਾਰੀ ਹੱਥੋ ਸੈੱਟ ਕਰ ਕੇ,
 ਛਾਡਦੀ ਤੂੰ ਲੋਕਾ ਨਾ ਬੇਟ ਕਰ ਕੇ,
 ਨੀ ਮਾੜਾ ਯਾਰ ਹੋ ਗਿਆ,

 ਹੋ ਤੇਰੀ ਲਾਈਫ ਸਾਰੀ ਹੱਥੋ ਸੈੱਟ ਕਰ ਕੇ,
 ਛਾਡਦੀ ਤੂੰ ਲੋਕਾ ਨਾ ਬੇਟ ਕਰ ਕੇ,
 ਨੀ ਮਾੜਾ ਯਾਰ ਹੋ ਗਿਆ,
 ਨੀ ਮਾੜਾ ਯਾਰ ਹੋ ਗਿਆ,


Post a comment

0 Comments