Keh Gayi Sorry Jassi Gill New Punjabi Lyrics Song


Song Credit
Singer - Jassi Gill 
Music - Avvy Sra
Lyrics - Nirmaan

Basic Information- Here is  The Punjabi Sad Song And Was Released May 2020. It Is Sung In The Original Punjabi Language.punjabi lyrics of songs

Keh Gayi Sorry Jassi Gill New Punjabi Lyrics


Punjabi Lyrics of Song

 ਊ ਕੈ ਗਈ ਸੋਰੀਂ ਮੈਂ ਕੀ ਕਰਦਾ
 ਜੇ ਕੋਜ ਕਰਦਾ ਤਾ ਕੀ ਕਾਰਦਾ
 ਮੇਰਾ ਟਾਈਮ ਸੀ ਮਾੜਾ
 ਨਾ ਮੈਂ ਦਿਲ ਤੋ ਸੀ ਮਾੜਾ

 ਮੇਰਾ ਟਾਈਮ ਸੀ ਮਾੜਾ
 ਨਾ ਮੈਂ ਦਿਲ ਤੋ ਸੀ ਮਾੜਾ
 ਓਹਦਾ ਹੱਥ ਫੜਦਾ ਤਾ ਕਿਵੇ ਫੜਦਾ

 ਊ ਕੈ ਗਈ ਸੋਰੀਂ ਮੈਂ ਕੀ ਕਰਦਾ
 ਜੇ ਕੋਜ ਕਰਦਾ ਤਾ ਕੀ ਕਾਰਦਾ

 ਪੂਲ ਗੇਆ ਖੁਦ ਨੁੰ ਹੀ
 ਓਹਨੂੰ ਨਈਉ ਅਸੀਂ ਕਡੇ ਪੂਲ ਪਾਏ 
 ਓਹਦੇ ਬੀਨਾ ਦੁਨੀਆ ਚ
 ਹੋਰ ਕਿਸੇ ਤੇ ਨਾ ਦੁਲ ਪਾਏ

 ਓਹਦੇ ਜੇਹੜੇ ਖਵਾਬ ਸੀ
 ਮੇਰੇ ਤੋ ਪੂਰੇ ਨਾ ਹੋਏ 
 ਕੋਈ ਐਸਾ ਓਹਨੂੰ ਮਿਲੇ ਜੇਹੜਾ
 ਓਹਦੇ ਖਾਬਾ ਦਾ ਵੀ ਮੂਲ ਪਾਏ

 ਮੈ ਓਹਦੇ ਲਈ ਸੀ ਦੀਵਾਨਾ
 ਓਹਦੇ ਲਈ ਪਾਗਲ ਜਮਾਨਾ
 ਓਹਨੂੰ ਰੋਕਨ ਦੀ ਕੋਸ਼ੀਸ਼ ਮੈ ਕਿਵੇ ਕਰਦਾ

 ਊ ਕੈ ਗਈ ਸੋਰੀਂ ਮੈਂ ਕੀ ਕਰਦਾ
 ਜੇ ਕੋਜ ਕਰਦਾ ਤਾ ਕੀ ਕਾਰਦਾ

 ਨਾ ਬੂਰਾ ਮੈਂ ਕੈਣਾ
 ਓਹਦੀ ਮਰਜ਼ੀ ਜਿਥੇ ਰਹਿਣਾ
 ਮੈ ਓਹਦੇ ਪੈਰਾ ਦੀ ਬੇੜੀ ਬਣਣਾ ਨਈ ਚੰਉਦਾ

 ਓਹਦਾ ਚੇਹਰਾ ਉਖਾ ਪੁੱਲਣਾ
 ਏ ਰਾਜ਼ ਮੇਰਾ ਨਈ ਖੁਲਣਾ
 ਮੈ ਓਹਦੇ ਲਈ ਕੋਈ ਮੁਸੀਬਤ
 ਬਣਣਾ ਨਈ ਚੰਉਦਾ

 ਓਹਦਾ ਨਾਮ ਨਈ ਲੈਣਾ
 ਮੈ ਓਹਨੂੰ ਕੌਜ ਨਈ ਕੈਣਾ
 ਨਿਰਮਾਨ ਚਾਹੇ ਹੋਵੇ ਮਰਦਾ

 ਹੋ ਹੋ ਹੋ ਓਓ…

 ਊ ਕੈ ਗਈ ਸੋਰੀਂ ਮੈਂ ਕੀ ਕਰਦਾ
 ਜੇ ਕੋਜ ਕਰਦਾ ਤਾ ਕੀ ਕਾਰਦਾ


Post a comment

0 Comments