Jatt Garry Sandhu New Punjabi Song


Basic Information- Here is  The Punjabi Sad Beat Song And Was Released May 2020. It Is Sung In The Original Punjabi Language.punjabi lyrics of songs

Song Credit
Singer - Garry Sandhu
Music - J Statik
Lyrics - Garry Sandhu

JATT GARRY SANDHU NEW PUNJABI SONG 

Jatt Garry Sandhu  New Punjabi Song

Punjabi Lyrics Song

 ਫਰੈਛ ਛਾਈਦ ਦਾ ਬੈਸਟ ਛਾਈਦ
 ਗੈਰੀ ਸੰਧੂ
 ਜੇ ਸਟੈਟਿਕ
 ਸੁਲਤਾਨ ਬੇਬੀ!

 ਹਾਂ ਮੁਰੇ ਭਾਵੇ ਚੀਨ ਹੋਵੇ, ਭਾਵੇ ਹੋਵੇ ਰਸਿ਼ਆਂ
 ਸਾਨੁੰ ਵੇਖ ਵੈਰਿਆ ਨੂੰ, ਪੈਦੀਆਂ ਨੇ ਗਛੀਆਂ

 ਹਿੱਪ ਹੋਪ ਮੁੰਡੇ

 ਹੋ ਮੁਰੇ ਭਾਵੇ ਚੀਨ ਹੋਵੇ, ਭਾਵੇ ਹੋਵੇ ਰਸਿ਼ਆਂ
 ਸਾਨੁੰ ਵੇਖ ਵੈਰਿਆ ਨੂੰ, ਪੈਦੀਆਂ ਨੇ ਗਛੀਆਂ
 ਜਦੋਂ ਕਸਨੇ ਕਿਸੇ ਦੇ ਹੋਣ ਨਟੱ

 ਫੇਰ ਕੰਮ ਆਉਂਦੇ ਉਥੇ ਜੱਟ ਹੋ
 ਫੇਰ ਕੰਮ ਆਉਂਦੈ ਉਥੇ ਜੱਟ
 ਫੇਰ ਕੰਮ ਆਉਂਦੇ ਉਥੇ ਜੱਟ
 ਫੇਰ ਕੰਮ ਆਉਂਦੇ ਉਥੇ ਜੱਟ 

 ਮੌਡ ਤੋ ਹੀ ਖੂਨ ਵਿੱਚ ਮਿਲਿਆਂ ਦਲੇਰੀਆਂ,
 ਕਨ ਲਾਕੇ ਸੁਨੀ ਬਿਬਾ ਗਲਾ ਅਜੱ ਮੇਰੀਆ,
 ਜੱਟ ਦੇ ਨਿਸ਼ਾਨ ਕੇੜੇ ਗੁਟਾ ਵਿੱਚ ਪਏ ਨੇ,
 ਮੌਤ ਦੇ ਵਪਾਰੀ ਏਹਨਾ ਡੱਬਾ ਨਾਲ ਲੈ ਨੇ,
 ਜ਼ਿਆਦਾ ਨੇ ਮੈਣਟਲ ਤੇ ਥੋੜੇ ਜੱਟ ਜਿਨੀਅਸ,
 ਛੋਟੀ ਜੇਹੀ ਕੌਮ ਨੇ ਸਭ ਖੂੰਜੇ ਲਾਏ ਨੇ,

 ਜਿਥੇ ਲੋੜ ਹੋਵੇ ਪੋਚ ਜਾਣਦੇ ਚੱਟ
 ਜਿਥੇ ਲੋੜ ਹੋਵੇ ਪੋਚ ਜਾਣਦੇ ਚੱਟ

 ਫੇਰ ਕੰਮ ਆਉਂਦੇ ਉਥੇ ਜੱਟ, ਜੱਟ
 ਫੇਰ ਕੰਮ ਆਉਂਦੇ ਉਥੇ ਜੱਟ, ਜੱਟ
 ਫੇਰ ਕੰਮ ਆਉਂਦੇ ਜੱਟ
 ਫੇਰ ਕੰਮ ਆਉਂਦੇ ਜੱਟ

 ਪਾਵੇ ਜੱਟਾਂ ਦੀ ਤਾਂ ਬੌਡਰ ਉੱਤੇ ਕੱਧ ਕਰ ਲੋ,
 ਜੱਟ ਵਡ ਪਾਂਵੇ ਵਣਾ ਬੰਦ ਕਰ ਲੋ,
 ਯਾਰੀ ਪਿੱਛੇ ਪੇਲੇ ਦਿਨੋ ਜਾਨ ਵਾਰਦੇ,
 ਕਿਸੇ ਕੰਮ ਲਈ ਵੀ ਰਜਾਮੰਦ ਕਰ ਲੋ

 ਰੱਖਦੇ ਨੇ ਠੋਕ ਠੋਕ ਜੇਹੜਾ ਵੀ ਐ ਅੜੀਆਂ,
 ਵੇਖ ਜੱਟਾਂ ਦੇ ਪੁਤਾ ਦੇ ਤਕੇ ਰੈਪ ਚੱੜਿਆ,
 ਗਲ ਸੱਡੀ ਤੁਰੇ ਹਾਮੀ ਵਿੱਚ ਨਹੀ ਪਰਦੇ,
 ਚਾਉਂਦੇ ਪਿਸ ਪਾਉਣ ਵੈਰੀ ਸਾਡੇ ਰੈਣ ਡਰਦੇ ਦੇ,

 ਚਾਹੇ ਬਾਡਰ ਤੋਂ ਹੋਵੇ ਜੰਗ ਜੇਤ ਕੇ ਲੈਆਣਾ,
 ਚਾਹੇ ਛੇ ਛਕੇ ਇਲਾਕੇ ਹੋਵੇ ਕਪ ਜਿਤਾਉਣਾ,
 ਪੈਲੇ ** ਟਨ ਚੱਕ ਕੇ ਲੈ ਆਵਾਨ
 ਇੱਕੋ ਸਾਹ ਦੇ ਵਿੱਚ ਹੋਵੇ ਪਾਵੇ ਬੋਹਤਾ ਮਕਾਉਣਾ,

 ਫੇਰ ਕੰਮ ਆਉਂਦੇ ਉਥੇ ਜੱਟ, ਜੱਟ
 ਸਹੀ ਮੂਕਾ ਦੇਖ ਮਾਰਦੇ ਨੇ ਸੱਟ, ਜੱਟ
 ਬਾਕੀ ਥੋਕ ਲਾ ਕੇ ਵੈਰੀ ਲੈਣ ਚੱਕ, ਜੱਟ
 ਡੀਸੀ ਦੀਆਂ ਨਾਰਾ ਲੈਣ ਪੱਟ ਓਏ,

 ਹੋ ਹਿੱਕਾ ਵਿੱਚ ਜੋਰ ਆ ਐਵੇਂ ਨਈ ਮੌਛ ਖੜਦੀ,
 ਰੁੜਕੇ ਦੇ ਜੱਟਾਂ ਦੀ ਗਰਾਰੀ ਤਾਈਂਉ ਅੜਦੀ,
 ਗਰਾਰੀ ਤਾਈਂਉ ਅੜਦੀ,
 ਗਰਾਰੀ ਤਾਈਂਉ ਅੜਦੀ,

 ਰੁੜਕੇ ਦੇ ਜੱਟਾਂ ਦੀ ਗਰਾਰੀ ਤਾਈਂਉ ਅੜਦੀ,
 ਗੋਡੀ ਹੱਥ ਲਾਕੇ ਜੰਦੇ ਮੁੰਡੇ ਤੇਰੀ ਹੁੱਡ ਦੇ,
 ਜੱਟ ਦੇ ਚ‌ੜਾਏ ਬਾਜ ਅੰਬਰਾਂ ਤੇ ਉਡਦੇ,
 ਹਵਾ ਨੀ ਕਰੀ ਦੀ ਲਾਈਫ ਚਾਲਦੀ ਏ ਕੂਲ ਨੀ,
 ਤਾਉ ਸੰਧੂ ਰੱਖਦਾ ਏ ਵਖਰੇ ਅਸੂਲ ਨੀ,
 ਜਾਦੋਂ ਮਾਰਨੀ ਟਿਕਾ ਕੇ ਹੋਵੇ ਸੱਟ,

 ਫੇਰ ਕੰਮ ਆਉਂਦੇ ਉਥੇ ਜੱਟ 
 ਫੇਰ ਕੰਮ ਆਉਂਦੈ ਉਥੇ ਜੱਟ ਹੋ
 ਫੇਰ ਕੰਮ ਆਉਂਦੇ ਉਥੇ ਜੱਟ 
 ਫੇਰ ਕੰਮ ਆਉਂਦੇ ਉਥੇ ਜੱਟ


Post a comment

0 Comments