Ikk Pal Ammy Virk Song Punjabi Lyrics


Song Credit
Song Name - Ikk Pal
Album - Jattizm
Singe - Ammy Virk 

Basic Information- Here is  The Punjabi HiFi Song And Was Released May 2020. It Is Sung In The Original Punjabi Language.punjabi lyrics of songs

Punjabi Song Ammy Virk Ikk Pal


Punjabi Lyrics of Song

 ਮੇਰੇ ਸਾਹਾ ਚ ਵੀ ਤੂੰ,
 ਮੇਰੇ ਰਾਹਾ ਚ ਵੀ ਤੂੰ,
 ਜੇੜੇ ਅੱਜ ਤੱਕ ਕਿਤੇ ਮੈਂ,
 ਗੁਣਾਹਾ ਚ ਵੀ ਤੂੰ,
 ਤੇਰੇ ਮੂਰੇ ਆਕੇ ਦਿਲ,
 ਹੋ ਜਾਂਦਾ ਮਜਬੂਰ ਵੇ ..!

 ਹੋ ਦਿਲ ਟੁੱਟ ਜਾਣਾ ਏ,
 ਸਾਹ ਮੁੱਕ ਜਾਣਾ ਏ,
 ਮੈਥੋਂ ਇੱਕ ਪਲ ਵੀ ਨਾ,
 ਯਾਰਾ ਹੋਵੀ ਦੂਰ ਵੇ ..... 2x

 ਤੇਰੇ ਨਾ ਦੇ ਮੋਤੀ ਯਾਰਾ,
 ਸਾਹਾ ਚ ਸਜਾਏ ਵੇ,
 ਜਿਥੋ ਵੀ ਤੂੰ ਅਉਣਾ,
 ਓਥੇ ਨੈਨ ਨੇ ਵਿਸ਼ਾਏ ਵੇ,

 ਇੱਕ ਤੂੰ ਹੀ ਐ ਵੇ ਸੱਕਾ
 ਤੂੰ ਹੀ ਖੂਦਾ ਤੂੰ ਹੀ ਮੱਕਾ ... 2x

 ਤੇਨੂੰ ਮੰਨਿਆ ਏ ਰੱਬ,
 ਤੂਹੀ ਮੇਰਾ ਐ ਹਜ਼ੂਰ ਵੇ,

 ਹੋ ਦਿਲ ਟੁੱਟ ਜਾਣਾ ਏ,
 ਸਾਹ ਮੁੱਕ ਜਾਣਾ ਏ,
 ਮੈਥੋਂ ਇੱਕ ਪਲ ਵੀ ਨਾ,
 ਯਾਰਾ ਹੋਵੀ ਦੂਰ ਵੇ ..... 2x

 ਦਿਨ ਰੋ-ਰੋ ਕੇ ਰਾਤ ਜਾਗ ਜਾਗ ਕੱਟ-ਦੀ,
 ਤੇਨੂੰ ਨਾ ਭਨਖੱ ਯਾਰਾ ਦਿਲ ਵਾਲੀ ਸੱਟ-ਦੀ,
 ਤੂੰ ਏ ਜਾਨ ਤੋ ਪਿਆਰਾ,
 ਇੱਕੋ ਤੇਰਾ ਏ ਸਹਾਰਾ
 ਤੂੰ ਏ ਜਾਨ ਤੋ ਪਿਆਰਾ,

 ਇੱਕੋ ਤੇਰਾ ਏ ਸਹਾਰਾ
 ਤੇਰੇ ਬੀਨਾ ਨਹੀਂ ਗੁਜਾਰਾ,
 ਦੇਖੀ ਹੋ ਨਾਂ ਜਾਵੀ ਦੂਰ ਵੇ

 ਹੋ ਦਿਲ ਟੁੱਟ ਜਾਣਾ ਏ,
 ਸਾਹ ਮੁੱਕ ਜਾਣਾ ਏ,
 ਮੈਥੋਂ ਇੱਕ ਪਲ ਵੀ ਨਾ,
 ਯਾਰਾ ਹੋਵੀ ਦੂਰ ਵੇ

ਦਿੱਲ ਵਿੱਚ ਜਗੈ ਤੇਰੇ ਸਾਹਾ ਦੀ ਐ ਲੋੜ ਵੇ,
ਤੇਥੋਂ ਪੇਲਾ ਲਵੀਂ ਮੈਨੂੰ ਆ ਜਾਵੇ ਮੋਤ ਵੇ,
ਤੇਰੇ ਪੈਰਾਂ ਦੀ ਆ ਤੋੜ ਤੈਨੂੰ ਮਿਲਣਾ ਜ਼ਰੂਰ
ਤੇਰੇ ਪੈਰਾਂ ਦੀ ਆ ਤੋੜ ਤੈਨੂੰ ਮਿਲਣਾ ਜ਼ਰੂਰ
ਵੇਖੀ ਹੋ ਜਾਵੀਂ ਨਾਂ ਦੂਰ ਕਿਤੇ ਕਰ ਦੇਵੀਂ ਨਾਂ ਚੂਰ ਵੇ

 ਹੋ ਦਿਲ ਟੁੱਟ ਜਾਣਾ ਏ,
 ਸਾਹ ਮੁੱਕ ਜਾਣਾ ਏ,
 ਮੈਥੋਂ ਇੱਕ ਪਲ ਵੀ ਨਾ,
 ਯਾਰਾ ਹੋਵੀ ਦੂਰ ਵੇ



Post a comment

0 Comments