Hardwork R Nait New Punjabi Song Lyrics


Song Credit
Singer -  R Nait
Music - Pendu Boyz
Lyrics - R Nait

Basic Information- Here is  The Punjabi Motivational Song And Was Released May 2020. It Is Sung In The Original Punjabi Language.punjabi lyrics of songs



Hardwork R Nait New Punjabi Mp3 Song

Hardwork R Nait  New Punjabi Song Lyrics

Punjabi Lyrics of Songs

ਆਰ ਨਾਈਟ!
 ਹਾਂ!
 ਪੇਂਡੂ ਬੁਇਜ਼!
 ਉ ਬਿਲੋ ਬਦਮਾਸ਼ੀ ਦਾ ਤਾਂ ਸ਼ੌਕ ਕੋਈ ਨਾ
 ਮੇਰਾ ਕੇਹੜਾ ਨਾਲੇ ਏਹੇ ਲਾਣਾ ਕੰਮ ਕਰਦੈ
 ਜਿਥੇ ਤੱਕ ਲੋਕਾ ਦੀ ਫਿਲਮ ਪੌਚਦੀ
 ਓਦੋ ਉਤੇ ਗਬਰੂ ਦਾ ਗਾਨਾ ਕੰਮ ਕਰਦੈ॥

 ਓਹਨਾ ਹੀ ਆਖਾਂ ਚ ਅੱਜ ਅੱਗ ਵਰਦੀ
 ਜਿਨਾ ਚ ਹੁੰਦੀ ਸੀ ਕਦੇ ਸੇਲ ਅਲੜੇ

 ਹਾਏ ਨੀ ਅਗੇ ਆਯਾ ਹਾਡ ਵਰਕੱ ਕਰਕੇ
 ਕਿਵੇ ਸੂਫਟ ਰਹੂਗਾ ਮੇਰਾ ਦਿਲ ਅਲੜੇ
 ਅਗੇ ਆਯਾ ਹਾਡ ਵਰਕੱ ਕਰਕੇ
 ਕਿਵੇ ਸੂਫਟ ਰਹੂਗਾ ਮੇਰਾ ਦਿਲ ਅਲੜੇ

 ਹੋ ਵੈਲਪੁਣਾ ਪੈਂਦਾ ਦੱਸੋ ਕੇਹੜੇ ਮੂਲ ਨੂੰ
 ਰਹਿੰਦੀ ਏ ਵਕੀਲਾਂ ਤੋਂ ਮਸ਼ੂਕ ਪੂਛਦੀ
 ਏਨਾ ਕਾਹਤੋਂ ਹੋ ਗਿਆ ਤੂੰ ਰੁੱਡ ਵੇ ਜੱਟਾ
 ਮੇਰੇ ਕੋਲੋਂ ਮੇਰੀ ਏ ਬੈਂਡੁਕ ਪੂਛਦੀ

 ਹੋ ਲੋਕਾੰ ਦੇ ਦਿਲਾ ਚ ਘਰ ਹੋ ਜਾਂਦੇ ਆ
 ਕੲੀ ਵਾਰੀ ਗਾਣਾ ਐਸਾ ਲਿਖ ਜਾਈਂ ਦਾ
 ਵੈਰੀਆਂ ਨੂੰ ਮਿਲਦੇ ਆ ਵੈਰੀ ਬਣਕੇ
 ਚਾਉਣ ਵਾਲੀਆਂ ਦੇ ਪੈਰਾਂ ਵਿੱਚ ਬਿਛ ਜਾਈ ਦਾ
 ਆਪ ਹੀ ਬਚਾਉਂਦਾ ਕੂੜੇ ਸਚੇ ਪਾਤਸ਼ਾਹ
 ਨਹੀਂ ਬੰਦਾ ਤਾ ਬੰਦੇ ਦੀ ਲਉਦਾ ਛਿਲ ਅਲੜੇ

 ਹਾਏ ਨੀ ਅਗੇ ਆਯਾ ਹਾਡ ਵਰਕੱ ਕਰਕੇ
 ਕਿਵੇ ਸੂਫਟ ਰਹੂਗਾ ਮੇਰਾ ਦਿਲ ਅਲੜੇ
 ਅਗੇ ਆਯਾ ਹਾਡ ਵਰਕੱ ਕਰਕੇ
 ਕਿਵੇ ਸੂਫਟ ਰਹੂਗਾ ਮੇਰਾ ਦਿਲ ਅਲੜੇ

 ਵਡਾ ਹੋ ਕੇ ਪੁੱਤ ਜੇ ਸਟਾਰ ਬਣਜੇ
 ਸਾਥੱ ਮੇਰਾ ਦਿਤਾ ਮਾਂ ਨੇ ਐੱਸ ਆਸ ਤੇ
 ਬਾਪੂ ਦਾ ਸੀ ਡਰ ਥਾਣੇਦਾਰ ਵਰਗਾ
 ਮਿਲਦੇ ਸੀ ਪੈਸੇ ਪੈਟਰੋਲ ਵਾਸਤੇ

 ਕ੍ਰਿਪਾ ਜੇ ਹੋਗੀ ਨੀਲੀ ਛੱਤ ਵਾਲੇ ਦੀ
 ਕਰ ਦੇਣੇ ਆ ਬੈਲਸ ਸਾਰੇ ਨੀਲ ਅਲੜੇ

 ਹਾਏ ਨੀ ਅਗੇ ਆਯਾ ਹਾਡ ਵਰਕੱ ਕਰਕੇ
 ਕਿਵੇ ਸੂਫਟ ਰਹੂਗਾ ਮੇਰਾ ਦਿਲ ਅਲੜੇ
 ਅਗੇ ਆਯਾ ਹਾਡ ਵਰਕੱ ਕਰਕੇ
 ਕਿਵੇ ਸੂਫਟ ਰਹੂਗਾ ਮੇਰਾ ਦਿਲ ਅਲੜੇ

 ਹੋ ਜਾਂਦੇ ਖਤਰੇ ਆ ਪੈਦਾ ਜਾਨ ਨੂੰ
 ਜਾਦੋਂ ਬੰਦੇ ਦਾ ਜ਼ਮਨੇ ਚ ਟਰੇਡ ਹੋ ਜਾਵੇ
 ਹੋ ਵੇਖੇਆ ਨਾਂ ਕਰ ਬਾਹਲੇ ਖਵਾਬ ਮਿੱਠੀਏ
 ਖੌਰੇ ਕੇਹੜੀ ਗੋਲੀ ਉਤੇ ਮੇਰਾ ਐਡ ਹੋ ਜਾਵੇ

 ਹੋ ਦਸਦੀ ਹੁੰਦੀ ਐ ਬਿਲੋ ਵੈਲਉ ਬੰਦੇ ਦੀ
 ਅਰਥੀ ਦੇ ਪਿਛੇ ਲਗੀ ਲੋਗ ਲਾਈਨ ਨੀ
 ਹੋ ਮੇਰੇ ਜਾਨ ਪਿਛੋ ਵੈਰੀ ਵੀ ਨੀ ਜੀ ਸਕਦੇ
 ਐਨੇ ਕੋ ਤਾਂ ਮੁੰਡੇ ਨੇ ਕਮਾ ਲੇ ਫੈਨ ਨੀ

 ਹੋ ਕੋਈ ਆਖੇ ਡਾਉਨ ਟੂ ਅਰਥ ਨੇਟ ਨੂੰ
 ਆਖਦਾ ਏ ਕੋਈ ਬੰਦਾ ਕਿਲ ਅਲੜੇ

 ਹਾਏ ਨੀ ਅਗੇ ਆਯਾ ਹਾਡ ਵਰਕੱ ਕਰਕੇ
 ਕਿਵੇ ਸੂਫਟ ਰਹੂਗਾ ਮੇਰਾ ਦਿਲ ਅਲੜੇ
 ਅਗੇ ਆਯਾ ਹਾਡ ਵਰਕੱ ਕਰਕੇ
 ਕਿਵੇ ਸੂਫਟ ਰਹੂਗਾ ਮੇਰਾ ਦਿਲ ਅਲੜੇ
 ਆਰ ਨਾਈਟ!

Download 128kbps

Download 320kbps

Post a comment

0 Comments