Dukh Kinu Kinu Saajz Mp3 Punjabi Song Lyrics


Song Credit
Singer - Saajz
Song - Dukh Kinu Kinu 
Music - Gold Boy
Lyrics - M Ravi

Basic Information- Here is  The Punjabi Sad Song And Was Released May 2020. It Is Sung In The Original Punjabi Language.punjabi lyrics of songs


Dukh Kinu Kinu  Saajz Punjabi Song Lyrics

Dukh Kinu Kinu  Saajz Mp3 Punjabi Song Lyrics

Punjabi Lyrics of Songs

 ਦੁੱਖ ਕਿਨੂੰ ਕਿਨੂੰ ਦਸਾ
 ਨਾਲੇ ਰੋਵਾਂ ਨਾਲੇ ਹਸਾ,
 ਦੁੱਖ ਕਿਨੂੰ ਕਿਨੂੰ ਦਸਾ
 ਨਾਲੇ ਰੋਵਾਂ ਨਾਲੇ ਹਸਾ,
 ਉ ਮਾਰ ਗੇ ਨੇ ਮਾਰ
 ਉ ਮਾਰ ਗੇ ਨੇ ਮਾਰ

 ਉ ਕਿਉਂ ਨਾ ਜਾਨ ਸਕੇ
 ਮੇਰਾ ਪਿਆਰ ਮੇਰਾ ਪਿਆਰ
 ਉ ਕਿਉਂ ਨਾ ਜਾਨ ਸਕੇ
 ਮੇਰਾ ਪਿਆਰ ਮੇਰਾ ਪਿਆਰ

 ਰਾਹਾ ਵਿੱਚ ਆਕੇ ਸਾਨੁੰ ਸੂੱਟ ਗਏ
 ਅਪਣਾ ਬਣਾ ਕੇ ਸਾਨੁੰ ਲੂਟ ਗਏ,
 ਰਾਹਾ ਵਿੱਚ ਆਕੇ ਸਾਨੁੰ ਸੂੱਟ ਗਏ
 ਅਪਣਾ ਬਣਾ ਕੇ ਸਾਨੁੰ ਲੂਟ ਗਏ,
 ਕਿਉਂ ਨਿਕਲੇ ਬੜੇ ਗਦਾਰ

 ਉ ਕਿਉਂ ਨਾ ਜਾਨ ਸਕੇ
 ਮੇਰਾ ਪਿਆਰ ਮੇਰਾ ਪਿਆਰ
 ਉ ਕਿਉਂ ਨਾ ਜਾਨ ਸਕੇ
 ਮੇਰਾ ਪਿਆਰ ਮੇਰਾ ਪਿਆਰ

 ਮੈ ਕਿੱਤਾ ਸੀ ਯਕਿਨ ਕਿੰਨਾ ਤੇਰਾ
 ਕਿਉ ਤੋੜ ਗਿਉਂ ਦਿਲ ਯਾਰਾ ਮੇਰਾ
 ਮੈ ਕਿੱਤਾ ਸੀ ਯਕਿਨ ਕਿੰਨਾ ਤੇਰਾ
 ਕਿਉ ਤੋੜ ਗਿਉਂ ਦਿਲ ਯਾਰਾ ਮੇਰਾ
 ਐਮ ਰਵੀ ਗਿਆ ਹੁਣ ਹਾਰ

 ਉ ਕਿਉਂ ਨਾ ਜਾਨ ਸਕੇ
 ਮੇਰਾ ਪਿਆਰ ਮੇਰਾ ਪਿਆਰ
 ਉ ਕਿਉਂ ਨਾ ਜਾਨ ਸਕੇ
 ਮੇਰਾ ਪਿਆਰ ਮੇਰਾ ਪਿਆਰ

 ਦੁੱਖ ਕਿਨੂੰ ਕਿਨੂੰ ਦਸਾ
 ਨਾਲੇ ਰੋਵਾਂ ਨਾਲੇ ਹਸਾ,
 ਦੁੱਖ ਕਿਨੂੰ ਕਿਨੂੰ ਦਸਾ
 ਨਾਲੇ ਰੋਵਾਂ ਨਾਲੇ ਹਸਾ,
 ਉ ਮਾਰ ਗੇ ਨੇ ਮਾਰ
 ਉ ਮਾਰ ਗੇ ਨੇ ਮਾਰ

 ਉ ਕਿਉਂ ਨਾ ਜਾਨ ਸਕੇ
 ਮੇਰਾ ਪਿਆਰ ਮੇਰਾ ਪਿਆਰ
 ਉ ਕਿਉਂ ਨਾ ਜਾਨ ਸਕੇ
 ਮੇਰਾ ਪਿਆਰ ਮੇਰਾ ਪਿਆਰ

 ਰਾਹਾ ਵਿੱਚ ਆਕੇ ਸਾਨੁੰ ਸੂੱਟ ਗਏ
 ਅਪਣਾ ਬਣਾ ਕੇ ਸਾਨੁੰ ਲੂਟ ਗਏ,
 ਰਾਹਾ ਵਿੱਚ ਆਕੇ ਸਾਨੁੰ ਸੂੱਟ ਗਏ
 ਅਪਣਾ ਬਣਾ ਕੇ ਸਾਨੁੰ ਲੂਟ ਗਏ,
 ਕਿਉਂ ਨਿਕਲੇ ਬੜੇ ਗਦਾਰ

 ਉ ਕਿਉਂ ਨਾ ਜਾਨ ਸਕੇ
 ਮੇਰਾ ਪਿਆਰ ਮੇਰਾ ਪਿਆਰ
 ਉ ਕਿਉਂ ਨਾ ਜਾਨ ਸਕੇ
 ਮੇਰਾ ਪਿਆਰ ਮੇਰਾ ਪਿਆਰ

 ਮੈ ਕਿੱਤਾ ਸੀ ਯਕਿਨ ਕਿੰਨਾ ਤੇਰਾ
 ਕਿਉ ਤੋੜ ਗਿਉਂ ਦਿਲ ਯਾਰਾ ਮੇਰਾ
 ਮੈ ਕਿੱਤਾ ਸੀ ਯਕਿਨ ਕਿੰਨਾ ਤੇਰਾ
 ਕਿਉ ਤੋੜ ਗਿਉਂ ਦਿਲ ਯਾਰਾ ਮੇਰਾ
 ਐਮ ਰਵੀ ਗਿਆ ਹੁਣ ਹਾਰ

 ਉ ਕਿਉਂ ਨਾ ਜਾਨ ਸਕੇ
 ਮੇਰਾ ਪਿਆਰ ਮੇਰਾ ਪਿਆਰ
 ਉ ਕਿਉਂ ਨਾ ਜਾਨ ਸਕੇ

 ਮੇਰਾ ਪਿਆਰ ਮੇਰਾ ਪਿਆਰ

Post a comment

0 Comments