Dear Mama Sidhu Moose Wala Lyrics in Punjabi


Song Credit
Music -  The Kidd
Lyrics -  Sidhu Moose Wala 

Basic Information- Here is  The Punjabi Mother Love Song And Was Released May 2020. It Is Sung In The Original Punjabi Language.punjabi lyrics of songs


Dear Mama Sidhu Moose Wala Download Mp3

Dear Mama Sidhu Moose Wala Lyrics in Punjabi

Punjabi Lyrics of Song

ਕਦੇ ਸੂਰਜ ਵਾਂਗੂੰ ਤਪਦਾ ਹਾਂ
 ਸੂਰਜ ਵਾਂਗੂੰ ਤਪਦਾ
 ਕਦੇ ਸ਼ਾਂਤ ਸੇਵਰੇ ਵਰਗਾ ਆਂ
 ਮਾਂ ਮੈਂਨੂੰ ਲਗਦਾ ਰਹਿੰਦਾ
 ਮੈ ਜਮਾ ਤੇਰਾ ਵਰਗਾ ਆ
 ਮਾਂ ਮੈਂਨੂੰ ਲਗਦਾ ਰਹਿੰਦਾ
 ਮੈ ਜਮਾ ਤੇਰਾ ਵਰਗਾ ਆ

ਕਈ ਵਾਰੀ ਬਾਪੁ ਵਾਂਗੂੰ
 ਦੁਨੀਆਂ ਤੇ ਹੱਕ ਜੀਆਂ ਆ ਜਾਦਾਂ
 ਪਰ ਹਰ ਵਾਰ ਮਾਂ ਤੇਰੇ ਵਾਂਗੂੰ
 ਤਰਸ ਜੀਆ ਆ ਜਾਣਦਾ
 ਕਈ ਕੈਦੇ ਆ ਹਾ ਚਹਿਰਾ
 ਕੈਦੇ ਆ ਹਾ ਚਹਿਰਾ
 ਜਮਾ ਤੇਰੇ ਚੇਹਰੇ ਵਾਰਗਾ ਆਂ

 ਮਾਂ ਮੈਂਨੂੰ ਲਗਦਾ ਰਹਿੰਦਾ
 ਮੈ ਜਮਾ ਤੇਰੇ ਵਰਗਾ ਆ
 ਕਦੇ ਸੂਰਜ ਵਾਂਗੂੰ ਤਪਦਾ ਹਾਂ

 ਕੋਈ ਕਰਦਾ ਦੇਖ ਤਾਰਕੀ ਮੈਥੋਂ ਸੜਾ ਨਈ ਹੁੰਦਾ
 ਮਾਂ ਤੇਰੇ ਵਾਂਗੂੰ ਚਾਕੇ ਕਿਸੇ ਦਾ ਮਾੜਾ ਨਈ ਹੁੰਦਾ
 ਤਾਈਉ ਤੇਰਾ ਕਾਲਾ ਸਿਧੁ ਤੇਰਾ ਕਾਲਾ ਸਿਧੁ॥
 ਲੋਕਾ ਲਈ ਬਥੇਰੇ ਵਾਰਗਾ ਆਂ

 ਮਾਂ ਮੈਂਨੂੰ ਲਗਦਾ ਰਹਿੰਦਾ
 ਮੈ ਜਮਾ ਤੇਰੇ ਵਰਗਾ ਆ
 ਕਦੇ ਸੂਰਜ ਵਾਂਗੂੰ ਤਪਦਾ ਹਾਂ

 ਤੇਰੇ ਵਾਂਗੂੰ ਛੇਤੀ ਖੁਸ਼
 ਤੇ ਛੇਤੀ ਉਦਾਸ ਜਾ ਹੋ ਜਾਂਦਾ
 ਜੇ ਕੋਈ ਹੱਸ ਕੇ ਮਿਲ ਜੇ
 ਓਹਦੇ ਤੇ ਵਿਸ਼ਵਾਸ ਜੇਆਂ ਹੋ ਜਾਂਦਾ
 ਦੁਨਿਆਦਾਰੀ ਦੇਖੇ ਤਾਂ ਮੈਂ ਆਮ ਜਿਹਾ ਲਗਦਾ ਆ॥
 ਪਰ ਜਦ ਤੂੰ ਮੈਂਨੁੰ ਦੇਖੇ ਨੀ
 ਮੈ ਖਾਸ਼ ਜੇਹਾ ਹੋ ਜਾਂਦਾ

 ਸਭ ਨੂੰ ਮਾਫੀ ਦਿੰਦਾ ਹਾਂ॥
 ਸਭ ਨੂੰ ਮਾਫੀ ਦਿੰਦਾ ਜੇਹੜਾ
 ਤੇਰੇ ਜੇਹੇ ਵਾਰਦਾ ਆਂ
 ਮਾਂ ਮੈਂਨੂੰ ਲਗਦਾ ਰਹਿੰਦਾ
 ਮੈ ਜਮਾ ਤੇਰੇ ਵਰਗਾ ਆ
 ਕਦੇ ਸੂਰਜ ਵਾਂਗੂੰ ਤਪਦਾ ਹਾਂ

 ਚੁੱਕ ਮੈਥੇ ਲਾ ਲਾ ਪੈਰ
 ਧਰੇ ਤੂੰ ਜੇਹੜੀ ਮਾਟੀ ਤੇ
 ਮੇਰਾ ਜੀ ਕਰਦਾ ਮੈ ਚਰਨ ਕੌਰ
 ਲਿਖਵਾ ਲਾ ਛਾਤੀ ਤੇ
 ਮੇਰਾ ਜੀ ਕਰਦਾ ਮੈ ਚਰਨ ਕੌਰ
 ਲਿਖਵਾ ਲਾ ਛਾਤੀ ਤੇ





Post a comment

0 Comments