Botal Free Jordan Sandhu punjabi lyrics song


Basic Information- Here is  The Punjabi HiFi  Bet Song And Was Released May 2020. It Is Sung In The Original Punjabi Language.punjabi lyrics of songs


Song Credit
Singer - Jordan Sandhu
Music - The Boos
Lyrics - Kaptaan


Jordan Sandhu Botal Free Song

Botal Free Jordan Sandhu punjabi lyrics song


Punjabi Lyrics of Songs


 ਊ ਨਿਤ ਨਿਤ ਤਾਂ ਮੈ ਗੋਰੀਏ, ਏਹ ਦੂੱਖ ਵੀ ਨੀ ਜਾਰ ਕਰਦਾ,
 ਮੇਰੇ ਖਾਸ ਯਾਰ ਬੇਲੀ ਜਾਣਦੇ, ਤੈਨੁੰ ਕਿੰਨਾ ਸੀ ਪਿਆਰ ਕਰਦਾ,
 ਹੋ ਮੁੰਡਾ ਅੱਜ ਵੀ ਤੂੰ ਚਿਤੀ ਵਿੱਚ ਨੀ,ਕੇ ਤੂੰ ਪਾਲਦੀ ਸੀ ਕੀ ਬੱਲੀਏ,

 ਤੇਰੀ ਯਾਦ ਨਾਲ ਅਉਨੀ ਚਾਹਿਦੀ, 
 ਹੋ ਇਕ ਬੋਤਲ ਫਰੀ ਬੱਲੀਏ,
 ਤੇਰੀ ਯਾਦ ਨਾਲ ਅਉਨੀ ਚਾਹਿਦੀ, 
 ਹੋ ਇਕ ਬੋਤਲ ਫਰੀ ਬੱਲੀਏ,

 ਠੇਕੇ ਆਲਾ ਵੀ ਨਾ ਦਾਰ ਕਰਦਾ,ਨਾ ਲੱਗੇ ਨੋਟਾਂ ਦੇ ਟ੍ਰੀ ਬੱਲੀਏ,
 ਤੇਰੀ ਯਾਦ ਨਾਲ ਅਉਨੀ ਚਾਹਿਦੀ,ਹੋ ਇਕ ਬੋਤਲ ਬੋਤਲ,

 ਦਾ ਬੌਸ!

 ਹੋ ਕਿਵੇਂ ਫਿਲੀਗਾ ਨੂੰ ਸੈਂਟ ਕਰੇਗੀ,
 ਤੂੰ ਵੀ ਬਾਹਲਾ ਰਿਗਰੈਟ ਕਰੇਗੀ,
 ਸੌਖਾ ਭੁੱਲਿਆ ਨੀ ਜਾਣਾਂ ਯਾਰ ਨੂੰ,

 ਲੂਟੀ ਮੇਰੇ ਨਾਲ ਬਹਾਰ ਆਉਗੀ, ਨਾਲੇ ਚੇਤੇ ਮੇਰੀ ਕਾਰ ਆਉਗੀ
 ਮੈ ਤਾਂ ਪੈੱਗ ਪੌਗ ਲਾਕੇ ਸਾਰ ਲੂ,
 ਤੈਨੂੰ ਪੈਣਗੇ ਭੂਲੇਖੇ ਜੱਟ ਦੇ, ਦੂਰੀ ਜਾਣੀਂ ਨਾਂ ਜਰੀ ਬੱਲੀਏ,

 ਤੇਰੀ ਯਾਦ ਨਾਲ ਅਉਨੀ ਚਾਹਿਦੀ, 
 ਹੋ ਇਕ ਬੋਤਲ ਫਰੀ ਬੱਲੀਏ,
 ਤੇਰੀ ਯਾਦ ਨਾਲ ਅਉਨੀ ਚਾਹਿਦੀ, 
 ਹੋ ਇਕ ਬੋਤਲ ਫਰੀ ਬੱਲੀਏ,
 ਬੋਤਲ ਫਰੀ ਬੱਲੀਏ,

 ਤੇਰੀ ਮੇਰੀ ਕਿਨੀ ਐਸ਼ ਹੁੰਦੀ ਸੀ,
 ਨੀ ਜਦੋ ਤੇਰੀ ਫਰਮੈਸ਼ ਹੁੰਦੀ ਸੀ,
 ਮੈ ਵਟਾ ਆਲੀ ਪੱਗ ਬੰਣਦਾ,

 ਮੂਨ ਵੱਲ ਨੂੰ ਇਸ਼ਾਰਾ ਕਰਕੇ, ਮੈਨੁੰ ਅੱਖਦੀ ਸੀ ਬਾਹ ਫੜ ਕੇ,
 ਕੇ ਤੂੰ ਜੱਟਾ ਪੀਸ ਚੰਨ ਦਾ, ਓਹੀ ਚੰਨ ਆ ਬਠਿੰਡੇ ਚੱੜਦਾ,
 ਜੋ ਤੇਰੇ ਚੜ੍ਹਦਾ ਸਰੀ ਬੱਲੀਏ,

 ਤੇਰੀ ਯਾਦ ਨਾਲ ਅਉਨੀ ਚਾਹਿਦੀ, 
 ਹੋ ਇਕ ਬੋਤਲ ਫਰੀ ਬੱਲੀਏ,
 ਤੇਰੀ ਯਾਦ ਨਾਲ ਅਉਨੀ ਚਾਹਿਦੀ, 
 ਹੋ ਇਕ ਬੋਤਲ ਫਰੀ ਬੱਲੀਏ,
 ਬੋਤਲ ਫਰੀ ਬੱਲੀਏ,

 ਦਸ ਮੇਰੇ ਵਾਲੋਂ ਰੈਗੀ ਕੀ ਕੰਮੀ, ਮੈ ਤਾਂ ਫੌਲ ਕੇਰ ਕਰੀ ਗੋਰੀਏ
 ਤੂੰ ਕੈਸਾ ਜੱਟ ਨੂੰ ਸੰਬਾਲ ਕੇ ਗਈ,

 ਕਪਤਾਨ ਕਪਤਾਨ ਜੱਟ ਦੀ, ਬਿਲੋ ਹਿੱਕ ਉੱਤੇ ਸੌਂਣਦੀ ਹੁੰਦੀ ਸੀ,
 ਉਸੇ ਉੱਤੇ ਦੀਵਾ ਬਾਲ ਕੇ ਗਈ,
 ਮੇਰੇ ਯਾਰ ਬੇਲੀ ਤਾਣੇ ਮਾਰਦੇ, ਪੀ ਕੇ ਕਰਦੇ ਖਰੀ ਬੱਲੀਏ

 ਤੇਰੀ ਯਾਦ ਨਾਲ ਅਉਨੀ ਚਾਹਿਦੀ, 
 ਹੋ ਇਕ ਬੋਤਲ ਫਰੀ ਬੱਲੀਏ,
 ਤੇਰੀ ਯਾਦ ਨਾਲ ਅਉਨੀ ਚਾਹਿਦੀ, 
 ਹੋ ਇਕ ਬੋਤਲ ਫਰੀ ਬੱਲੀਏ,
 ਤੇਰੀ ਯਾਦ ਨਾਲ ਅਉਨੀ ਚਾਹਿਦੀ, 
 ਹੋ ਇਕ ਬੋਤਲ ਫਰੀ ਬੱਲੀਏ,



Post a comment

0 Comments