Blames Dilpreet Dhillon Lyrics in Punjabi


Basic Information- Here is  The Punjabi Sad Beat Song And Was Released May 2020. It Is Sung In The Original Punjabi Language.punjabi lyrics of songs

Song Credit
Music - Desi Crew
Lyrics - Rammy Chahal


Blames Dilpreet Dhillon Lyrics In Punjabi


Punjabi Lyrics Song

 ਦੇਸੀ ਕਰੌਂ ! ਦੇਸੀ ਕਰੌਂ ! ਦੇਸੀ ਕਰੌਂ ! ਦੇਸੀ ਕਰੌਂ !

 ਮੈ ਕਰਦਾ ਸੀ ਪਿਆਰ, ਉਦੋਂ ਤੂੰ ਕਦਰ ਨਾ ਕਿੱਤੀ ਨੀ,
 ਹੋਣ ਬਣੇਆ ਦੇਖ ਸਟਾਰ, ਤੇਰੀ ਕਿਉ ਬਦਲੀ ਨਿਤੀ ਨੀ,

 ਚਲੱ ਟੌਟ ਗਈ ਐ ਤਾਂ ਟੌਟ ਗੲੀ,
 ਚਲੱ ਟੌਟ ਗਈ ਐ ਤਾਂ ਟੌਟ ਗੲੀ,
 ਹੋਣ ਕਿਉ ਕਡੀਏ ਹਾੜੇ ਨੀ,

 ਪਰ ਜਿਨਾਂ ਤੂੰ ਬਦਨਾਮ ਕਰੇ, ਓਨੇ ਵੀ ਮੜੇ ਨਈ,
 ਹੋ ਜਿਨਾਂ ਤੂੰ ਬਦਨਾਮ ਕਰੇ, ਓਨੇ ਵੀ ਮੜੇ ਨਈ,

 ਹੋ ਕੀ ਕੀ ਨਾਮ ਗਿਣਾਵਾ, 
 ਜਾਦੋਂ ਤੂੰ ਹੋਬ ਕੇ ਕਹਿੰਦੀ ਸੀ,
 ਹੱਥ ਘੈਰਾ ਦੇ ਫੜ ਕੇ ਕਾਰਾਂ ਦੇ ਚੌਟੇ ਲੈਣਦੀ ਸੀ,

 ਹੋ ਟਾਈਮ ਸੀ ਓਦੋ ਖਰਾਬ, ਤੂੰ ਮੇਰੇ ਕੌਲ ਨਾ ਬਹਿੰਦੀ ਸੀ,
 ਹੋਣ ਓਹੀ ਗੱਡੀ ਲੈ ਲਈ, ਤੂੰ ਜਿਦੇ ਸੁਪਨੇ ਲਹਿੰਦੀ ਸੀ,

 ਫਿਰੇ ਲੋਕਾ ਨੁੰ ਦਸਦੀ,
 ਫਿਰੇ ਲੋਕਾ ਨੁੰ ਦਸਦੀ,
 ਮੈ ਪਰਦੇ ਰੱਖੇ ਸਾਰੇ ਨੀ,

 ਪਰ ਜਿਨਾਂ ਤੂੰ ਬਦਨਾਮ ਕਰੇ, ਓਨੇ ਵੀ ਮੜੇ ਨਈ,
 ਹੋ ਜਿਨਾਂ ਤੂੰ ਬਦਨਾਮ ਕਰੇ, ਓਨੇ ਵੀ ਮੜੇ ਨਈ, 

 ਹੋ ਗਲਤ ਸੋਚ ਸੀ ਤੇਰੀ,
 ਤੇ ਠੇਹਰਾਵੇ ਮੇਨੁੰ ਨੀ,
 ਫਿਰੇ ਸੱਚੀ ਜੇਈ ਬਣਦੀ,
 ਸ਼ਰਮ ਨਾਂ ਆਉਂਦੀ ਤੈਨੁੰ ਨੀ,

 ਹੋ ਬਣਕੇ ਰਹਿੰਦੀ ਜਾਨ, ਤਾਂ ਸੋਨੇ ਵਿੱਚ ਮੜਾ ਦਿੰਦਾ,
 ਦੁਨੀਆ ਰੱਖਦੀ ਯਾਦ, ਦੋਹਾਂ ਤੇ ਫਿਲਮ ਬਣਨਾ ਦਿੰਦਾ,

 ਉਏ ਕੀ ਕੀ ਰੈਮੀ ਦਸੇ
 ਤੂੰ ਕਿਣੇ ਚੜੇ ਚੁਬਾਰੇ ਨੀ,

 ਪਰ ਜਿਨਾਂ ਤੂੰ ਬਦਨਾਮ ਕਰੇ, ਓਨੇ ਵੀ ਮੜੇ ਨਈ,
 ਹੋ ਜਿਨਾਂ ਤੂੰ ਬਦਨਾਮ ਕਰੇ, ਓਨੇ ਵੀ ਮੜੇ ਨਈ,





Post a comment

0 Comments