Bakki Remake Himmat Sandhu Punjabi Mp3 Song


Song Credit
Singer -  Himmat Sandhu
Music - Himmat Sandhu
Lyrics - Himmat Sandhu

Basic Information- Here is  The Punjabi Romantic Song And Was Released May 2020. It Is Sung In The Original Punjabi Language.punjabi lyrics of songs


Bakki Remake Himmat Sandhu Punjabi Song Lyrics 


Punjabi Lyrics of Song

 ਹੋ ਮੈਂਨੁੰ ਦਰਸ਼ ਅੱਲ੍ਹਾ ਦਾ
 ਓਸੇ ਵੇਲੇ ਹੋ ਜਾਣਾ
 ਮੈਨੁੰ ਦਰਸ਼ ਅੱਲ੍ਹਾ ਦਾ
 ਓਸੇ ਵੇਲੇ ਹੋ ਜਾਣਾ

 ਜਾਕੇ ਜਦ ਸਾਹਿਬਾ ਨੂੰ
 ਮੈ ਸੀਨੇ ਨਾਲ ਲਾਇਆ
 ਜਾਕੇ ਜਦ ਸਾਹਿਬਾ ਨੂੰ
 ਮੈ ਸੀਨੇ ਨਾਲ ਲਾਇਆ

 ਹੋ ਬੱਕੀਏ ਹਵਾ ਦੇ ਨਾਲ
 ਕਰਾਦੇ ਤੂੰ ਅੱਜ ਗਲਾ ਨੀ
 ਬੱਕੀਏ ਹਵਾ ਦੇ ਨਾਲ
 ਕਰਾਦੇ ਤੂੰ ਅੱਜ ਗਲਾ ਨੀ

 ਜੱਟੀ ਮਰਜੁਗੀ ਜੇ
 ਮੈ ਨਜ਼ਰੀ ਨਾਂ ਆਯਾ
 ਜੱਟੀ ਮਰਜੁਗੀ ਜੇ
 ਮੈ ਨਜ਼ਰੀ ਨਾਂ ਆਯਾ
 ਹੋ ਹੋ ਆ ..
 ਹੋ ਸਾਡਾ ਜਨਮ ਜਨਮ ਤੱਕ
 ਸਾਥੱ ਨਿਭੂਗਾ ਬੱਕੀਏ ਨੀ
 ਸਾਡਾ ਜਨਮ ਜਨਮ ਤੱਕ
 ਸਾਥੱ ਨਿਭੂਗਾ ਬੱਕੀਏ ਨੀ

 ਬਹਿਕੇ ਕੋਲ ਖੁੱਦਾ ਦੇ
 ਜੱਟ ਨੇ ਲੇਖ ਲਖਾਇਆ
 ਬਹਿਕੇ ਕੋਲ ਖੁੱਦਾ ਦੇ
 ਜੱਟ ਨੇ ਲੇਖ ਲਖਾਇਆ

Mp3 Download

Post a comment

0 Comments