Aj Kal Ve Sidhu Moose Wala Punjabi Lyrics


Song Credit

Singer - Sidhu Moose Wala 
Album - Snitches Get Stitches

Basic Information- Here is  The Punjabi Romantic Song And Was Released May 2020. It Is Sung In The Original Punjabi Language.punjabi lyrics of songs

Aj Kal Ve Sidhu Moose Wala Punjabi Mp3 Song


Punjabi Lyrics of Songs

 ਦਿੱਲ ਦਾ ਨੀ ਮਾੜਾ, ਮੇਰਾ ਸਿਧੂ ਮੂਸੇ ਵਾਲਾ
 ਦਿੱਲ ਦਾ ਨੀ ਮਾੜਾ, ਮੇਰਾ ਸਿਧੂ ਮੂਸੇ ਵਾਲਾ

 ਅੱਜ ਕੱਲ ਵੇ ਪਲ ਪਲ ਵੇ, ਤੈਨੂੰ ਦੇਖ ਦੀਆਂ ਅੱਖਿਆਂ
 ਚਾਉਦੀਆ ਨੇ ਨਾ ਸਾਉਦੀਆ ਨੇ, ਹੋਈਆਂ ਆਦੀ ਪੱਕੀਆਂ

 ਅੱਜ ਕੱਲ ਵੇ ਪਲ ਪਲ ਵੇ, ਤੈਨੂੰ ਦੇਖ ਦੀਆਂ ਅੱਖਿਆਂ
 ਚਾਉਂਦੀਆਂ ਨੇ ਨਾ ਸਾਉਦੀਆਂ ਨੇ, ਹੋਈਆਂ ਆਦੀ ਪੱਕੀਆਂ

 ਹਰ ਵਾਰ ਹੀ ਤੂੰ ਮਿਲੇਆ, ਵੇ ਮੇਰੇ ਦਿਲ ਵਿੱਚ ਟੋਲਣ ਤੇ,
 ਤੇਰਾ ਹੀ ਨਾਂ ਨਿਕਲੇ, ਵੇ ਮੇਰੇ ਬੁਲਿਆ ਖੋਲਣ ਤੇ,

 ਹਰ ਵਾਰ ਹੀ ਤੂੰ ਮਿਲੇਆ, ਵੇ ਮੇਰੇ ਦਿਲ ਵਿੱਚ ਟੋਲਣ ਤੇ,
 ਤੇਰਾ ਹੀ ਨਾਂ ਨਿਕਲੇ, ਵੇ ਮੇਰੇ ਬੁਲਿਆ ਖੋਲਣ ਤੇ,

 ਮੈ ਝੱਲੀ ਜੇਹੀ ਹੋ ਗਈ ਆ, ਮੈਨੂੰ ਆਖਦੀਆਂ ਸਖੀਆਂ

 ਅੱਜ ਕੱਲ ਵੇ ਪਲ ਪਲ ਵੇ, ਤੈਨੂੰ ਦੇਖ ਦੀਆਂ ਅੱਖਿਆਂ
 ਚਾਉਦੀਆ ਨੇ ਨਾ ਸਾਉਦੀਆ ਨੇ, ਹੋਈਆਂ ਆਦੀ ਪੱਕੀਆਂ

 ਅੱਜ ਕੱਲ ਵੇ ਪਲ ਪਲ ਵੇ, ਤੈਨੂੰ ਦੇਖ ਦੀਆਂ ਅੱਖਿਆਂ

 ਏ ਗੱਲ ਤੂੰ ਵੀ ਜਾਣਦਾ ਹੈ, ਵੇ ਤੇਰਾ ਕਿੰਨ੍ਹਾ ਕਰਦੇ ਆਂ
 ਨਾ ਕੈ ਹੋਵੇ ਨਾਂ ਰੈ ਹੋਵੇ, ਏਸ ਜੱਗ ਤੋ ਡਰਦੇ ਆਂ

 ਤੂੰ ਹੱਥ ਫੜ ਕੇ ਲੈ ਜਾ ਸਿਧੁਆ, ਕਿਉ ਕਰਦਾ ਹੋ ਵੇ ਸ਼ਕੀਯਾ

 ਅੱਜ ਕੱਲ ਵੇ ਪਲ ਪਲ ਵੇ, ਤੈਨੂੰ ਦੇਖ ਦੀਆਂ ਅੱਖਿਆਂ
 ਚਾਉਦੀਆ ਨੇ ਨਾ ਸਾਉਦੀਆ ਨੇ, ਹੋਈਆਂ ਆਦੀ ਪੱਕੀਆਂ

 ਅੱਜ ਕੱਲ ਵੇ ਪਲ ਪਲ ਵੇ,
 ਪਲ ਪਲ ਵੇ ..

 ਪੜਦੇ ਇਤਬਾਰਾ ਦੇ ਮੈ ਉਠਦੇ ਦੇਖੇ ਨੇ
 ਕੲੀ ਹਾਨੀ ਰੂਹਾ ਦੇ ਪਿੰਡੇ ਲੂਟਦੇ ਦੇਖੇ ਨੇ
 ਤੂੰ ਵੀ ਨਾ ਐਵੇ ਕਰ ਦਈ ਤੈਥੋਂ ਆਸਾ ਰਖਿਆਂ

 ਅੱਜ ਕੱਲ ਵੇ ਪਲ ਪਲ ਵੇ, ਤੈਨੂੰ ਦੇਖ ਦੀਆਂ ਅੱਖਿਆਂ
 ਚਾਉਦੀਆ ਨੇ ਨਾ ਸਾਉਦੀਆ ਨੇ, ਹੋਈਆਂ ਆਦੀ ਪੱਕੀਆਂ


Post a comment

0 Comments