Aam Jahe Munde Parmish Verma Lyrics


Song Credit
Song name - Aam Jahe Munde 
Singer - Parmish Verma
Lyrics - Laddi Chahal
Music - Desi Crew


Parmish Verma Aam jahe Munde 

Aam Jahe Munde Parmish Verma Lyrics


Punjabi Language Lyrics 

 ਰੇ ਰੇ
 ਆ ਲੀਆ ਰੇ!
 ਪਰਮੀਸ਼ ਵਰਮਾ!
 ਦੇਸੀ ਕਰੂ…!

 ਤਾੜੀ ਮਾਰ ਹੱਸਦੇ ਜੋ, ਝਲੇ ਤੋਨੂੰ ਦਸਦੇ ਜੋ, 
 ਗੁੱਡੀ ਚੜੀ ਮਗਰੋਂ ਏਹ ਆਪੇ ਪੈਰੀ ਪੈਣਗੇ,
 ਖਿੱਚੀ ਚੱਲ ਕੰਮ ਕੋਈ ਸਕਦਾ ਨੀ ਥੰਮ,
 ਤੈਨੂੰ ਬਲੇ ਸ਼ੇਰਾ ਆਪੇ ਆਕੇ ਲੋਕ ਕੇਹਿੰਣਗੇ,

 ਹੌਲੀ ਹੌਲੀ ਹਾਸਲ ਮੁਕਾਮ ਹੁੰਦਾ ਆ,
 ਹੌਲੀ ਹੌਲੀ ਮਹਿੰਣਤਾ ਨਾਲ ਨਾਮ ਹੁੰਦਾ ਆ,
 ਪੇਲਾ ਪੇਲਾ ਹਰ ਬੰਦਾ ਆਮ ਹੁੰਦਾ ਆ, 
 ਦੁਨੀਆ ਦਾਰੀ ਚੋ ਜੋ ਤਰਾਸ਼ ਬਣਦੇ,
 ਆਪਣੇ ਤੇ ਰੱਖ ਵਿਸ਼ਵਾਸ ਬਣਦੇ,
 ਹੋਏ ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ,
 ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ,
 ਹੋ ਆਮ ਜਹੇ ਮੁੰਡੇ ਵੀ ਨੇ,

 ਮਨਂ ਸੱਚਾ ਸੋਚ ਉੱਚੀ, ਮਿਹਣਤੀ ਵੀ ਹੋਵੇ ਜੇਹੜਾ,
 ਓਸ ਬੰਨਦੇ ਦੀ ਤਰਕੀ ਫਾਟਾਫਟ ਹੁੰਦੀ ਆ,
 ਫ਼ੈਦੇ ਆਲੀ ਗੱਲ ਦੱਸਾ, ਕੱਡ ਸਾਰੇ ਹੱਲ ਦਸਾ,

 ਰਾਹ ਸੱਚ ਦੇ ਤੇ ਭੀੜ ਸੱਦਾ ਘੱਟ ਹੁੰਦੀ ਆ,
 ਉਹ ਅਜੱ ਨਹੀ ਜੇ ਹੁੰਦਾ ਤਾਂ ਉਹ ​​ਕੱਲ ਹੋਜਾਵੇ,
 ਸਬਰਾ ਨਾਲ ਸਭੱ ਕੁਜੱ ਹਲ਼ ਹੋ ਜਾਵੇ,
 ਹਾਰਦਾ ਨਾਹੀਂ ਜੇੜਾ ਹਾਰ ਜਾਨ ਵਾਲੇ ਡਰ ਕੋਲੋ,
 ਓਹਨੂੰ ਹੀ ਤਾਂ ਜਿਤਣੇ ਦਾ ਵਲ਼ ਹੋ ਜਾਵੇ,

 ਮਿਲਦੀ ਪਰੋਸੀ ਨਾਹੀਓਂ ਕਮਿਯਾਬੀ ਥਾੱਲ ਵਿੱਚ,
 ਪਹਿਲਾ ਪਹਿਲਾ ਊਕੜਾ ਵੀ ਪੇਸ਼ ਹੁੰਦੀਆਂ,
 ਆਪੇ ਬੰਦਾ ਸਿਖੱ ਜੰਦਾਂ ਖਾ ਖਾ ਕੇ ਠੋਕਰਾ,
 ਜੀ ਠੋਕਰਾਂ ਬਦਾਮਾ ਨਾਲੋਂ ਤੇਜ ਹੁੰਦੀਆਂ,

 ਹੌਲੀ ਹੌਲੀ ਹਾਸਲ ਮੁਕਾਮ ਹੁੰਦਾ ਆ,
 ਹੌਲੀ ਹੌਲੀ ਮਹਿੰਣਤਾ ਨਾਲ ਨਾਮ ਹੁੰਦਾ ਆ,
 ਪੇਲਾ ਪੇਲਾ ਹਰ ਬੰਦਾ ਆਮ ਹੁੰਦਾ ਆ, 
 ਦੁਨੀਆ ਦਾਰੀ ਚੋ ਜੋ ਤਰਾਸ਼ ਬਣਦੇ,
 ਆਪਣੇ ਤੇ ਰੱਖ ਵਿਸ਼ਵਾਸ ਬਣਦੇ,
 ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ,
 ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ,
 ਹੋ ਆਮ ਜਹੇ ਮੁੰਡੇ ਵੀ ਨੇ,

 ਇਬ ਆਮ ਨਹੀਂ ਹੈਂ ਛੋਰੇ,
 ਬਦਨਾਮ ਥੇ ਜੋ ਛੋਰੇ,
 ਬੜਾ ਨਾਮ ਹੋਗੀਏ ਛੋਰੇ,
 ਗੂਮਨਾਮ ਥੇ ਜੋ ਛੋਰੇ,
 ਨਾਕਾਮ ਥੇ ਜੋ ਛੋਰੇ,
 ਬੜਾ ਕਾਮ ਕਰੇ ਛੋਰੇ,
 ਨਾਂ ਅਰਾਮ ਕਰੇ ਛੋਰੇ,
 ਹਮ ਗਾਊ ਆਲੇ ਛੋਰੇ,

 ਓਵਰ ਕਰੀ ਸ਼ਿਫਟੇ,
 ਭਰੀ ਸਾਰੀ ਕਿਸ਼ਤੇ,
 ਕਿਆ ਆਪਨੇ ਸਰ ਪੇ,
 ਸਾਰੇ ਨਿਭਾਏ ਰਿਸ਼ਤੇ,
 ਮਾਈਡ ਪੂਰਾ ਊਈਟ ਐ,
 ਬੂਡੀ ਪੁਰੀ ਫਿੱਟ ਐ,
 ਰੱਬ ਜਏ ਯਾਰ ਫਿਰ ਡਾਰਨਾ ਕਿਸਤੇ,
 ਮੇਹਗੀ ਗਾਡੀਆਂ ਲੇ ਲੀ,
 ਚਪਲੇ ਘਿਸ ਘਿਸ ਕੇ,

 ਮੀਟਾਦੇਗੇ ਜੀ ਖਾਜ ਹੋ ਰਹੀ ਜਿਸ ਜਿਸ ਕੇ,
 ਸੇਧਾ ਭਿੰਡੈ ਚਲਾਨਾ ਮੈ ਜਾਨੁੰ,
 ਪੜਤਾ ਮੈਂ ਕੋਈ ਨਿਆ ਰੇ ਚਕਰੋਂ ਮੈਂ ਡਿਸ ਵਿਸ ਕੇ,
 ਸੂਲਜਰ ਬਣ ਸਿੱਖੋ ਮਾੜਾ ਟਾਈਮ ਕਡਨਾ,
 ਹਾਰਡ ਵਰਕਿੰਗ ਵਾਲਾ ਰੂਟ ਨਹੀਊ ਛੱਡਣਾਂ,

 ਜਾਣਦਾ ਹੈ ਜੰਗ ਕੋਈ ਘੜੀ ਹੋਈ ਗਲੱ ਨਾਂ,
 ਅਖਾਂ ਬੰਦ ਕਰਕੇ ਕੋਈ ਮੂਸੀਬਤਾ ਦੇ ਹੱਲ ਨਾ,
 ਕੰਮ ਕਰੌ ਸੱਚਾਂ ਛੱਡੋ ਆਸ ਰਖੋ ਪਰਵਾਇਡਰ ਤੇ,
 ਰੋਟੀ ਓਵੀ ਖਾਦਾਂ ਜੇਹੜਾ ਪਿਆ ਹੈ ਡਵਾਇਡਰ ਤੇ,

 ਹੌਲੀ ਹੌਲੀ ਹਾਸਲ ਮੁਕਾਮ ਹੁੰਦਾ ਆ,
 ਹੌਲੀ ਹੌਲੀ ਮਹਿੰਣਤਾ ਨਾਲ ਨਾਮ ਹੁੰਦਾ ਆ,
 ਪੇਲਾ ਪੇਲਾ ਹਰ ਬੰਦਾ ਆਮ ਹੁੰਦਾ ਆ, 
 ਦੁਨੀਆ ਦਾਰੀ ਚੋ ਜੋ ਤਰਾਸ਼ ਬਣਦੇ,
 ਆਪਣੇ ਤੇ ਰੱਖ ਵਿਸ਼ਵਾਸ ਬਣਦੇ,
 ਹੋਏ ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ,
 ਆਮ ਜਹੇ ਮੁੰਡੇ ਵੀ ਨੇ ਖਾਸ ਬਣਦੇ,
 ਹੋ ਆਮ ਜਹੇ ਮੁੰਡੇ ਵੀ ਨੇ,

 ਬਸ ਏਹਦਾ ਹੀ ਵਾਹਿਗੁਰੂ ਸੁਖੱ ਰੱਖੇ,
 ਮਾਰੇ ਕਾਮ ਬੋਲੇ ​​ਮੁਹੇ ਹਮ ਚੁਪ ਰੱਖੇ,
 ਵਹੀ ਯਾਰ ਸਾਰੇ ਬੈਠੇ ਜੀ ਵੈਗਨ ਮੇਂ,
 ਜੋ ਸਾਥੱ ਮੇਰੇ ਘੂਮੈ ਥੇ ਸਕੂਟਰ ਪੇਂ,
 ਬਸ ਏਹਦਾ ਹੀ ਵਾਹਿਗੁਰੂ ਸੁਖੱ ਰੱਖੇ,
 ਬਸ ਏਹਦਾ ਹੀ ਵਾਹਿਗੁਰੂ ਸੁਖੱ ਰੱਖੇ,
 ਬਸ ਏਹਦਾ ਹੀ ਵਾਹਿਗੁਰੂ ਸੁਖੱ ਰੱਖੇ,

 ਰੇ ਆ ਲੀਆ ਰੇ
 ਪਰਧਾਨ!

 ਕਯੋ ਪਿੰਡੀ ਆ ਫਿਰ ਧੱਕ ਚੈਂਪੀਅਨ ||
Post a comment

0 Comments