Sohna yaar armaan bedil lyrics daljit chitti


Song Credit
Singer - Armaan Bedil
Lyrics - Daljit Chitti
Music - Silver Coin
It is a Punjabi single track .this song arrives in 2020.

Sohna Yaar Armaan Bedil Lyrics In Punjabi


Sohna yaar armaan bedil lyrics


Punjabi Lyrics language

 ਫੌਲੌ ਕਰਦੀਆਂ ਕਿਨੀਆਂ ਵੇ ਕੁੜੀਆਂ ਤੈਨੂੰ ।।
 ਏਸੇ ਗੱਲ ਦੀ ਤਾਂ ਰਵੇ ਟੈਨਸ਼ਨ ਮੈਨੂੰ ।।
 ਫੌਲੌ ਕਰਦੀਆਂ ਕਿਨੀਆਂ ਵੇ ਕੁੜੀਆਂ ਤੈਨੂੰ ।।
 ਏਸੇ ਗੱਲ ਦੀ ਤਾਂ ਰਵੇ ਟੈਨਸ਼ਨ ਮੈਨੂੰ ।।

ਕੋਈ ਮੈਸ਼ਜ ਨਾਂ ਕਰਦੀ ਹੋਵੇ, ਮੈਂ ਤਾਂ ਸੋਚਦੀ ਆ ਉੱਠਦੀ ਬੈਣਦੀ ।।

 ਜਿਨਾ ਸੋਹਨਾ ਯਾਰ ਹੋਵੇ,ਹਾਏ ਵੇ ਓਹਨੀ ਜ਼ਿਆਦਾ ਟੈਨਸ਼ਨ ਰਹਿਂਦੀ।।
 ਜਿਨਾ ਸੋਹਨਾ ਯਾਰ ਹੋਵੇ,ਹਾਏ ਵੇ ਓਹਨੀ ਜ਼ਿਆਦਾ ਟੈਨਸ਼ਨ ਰਹਿਂਦੀ।।

 ਜਾਨ ਐ ਵੇ ਜਾਨ ਐ ਵੇ, ਤੂੰ ਤੇ ਮੇਰੀ ਜਾਨ ਐ ਵੇ ।।
 ਤੇਰੇ ਨਾਲ ਜਹਾਨ ਐ ਵੇ ਵਸਦਾ ਮੇਰਾ ।।
 ਸੱਚੀ ਓਹਨਾ ਕਰਨਾ ਨੀ, ਤੇਰਾ ਕਿਸੇ ਹੋਰ ਨੇ ਵੇ ।।
 ਜਿਨਾ ਜੱਟਾ ਕਰਦੀ ਐ ਮੈਂ ਵੇ ਤੇਰਾ ।।

 ਜਦੋਂ ਗੂਸੇ ਹੋ ਜਾਨ ਏ, ਹਾਏ ਵੇ ਜਦੋਂ ਗੁੱਸੇ ਹੋ ਜਾਨ ਏ ।।
 ਅੱਖੀਆਂ ਚ ਨੀਂਦ ਨਾ ਪੈੰਦੀ ।।

 ਜਿਨਾ ਸੋਹਨਾ ਯਾਰ ਹੋਵੇ,ਹਾਏ ਵੇ ਓਹਨੀ ਜ਼ਿਆਦਾ ਟੈਨਸ਼ਨ ਰਹਿਂਦੀ।।
 ਜਿਨਾ ਸੋਹਨਾ ਯਾਰ ਹੋਵੇ,ਹਾਏ ਵੇ ਓਹਨੀ ਜ਼ਿਆਦਾ ਟੈਨਸ਼ਨ ਰਹਿਂਦੀ।।

 ਮਰ ਦੀਆਂ, ਮਰ ਦੀਆਂ ਤੇਰੇ ਉੱਤੇ ਮਰ ਦੀਆਂ ।।
 ਮਰ ਦੀਆਂ ਕਿੰਨੈ ਤੈਨੁੰ ਕੈਹ ਨਾਂ ਸੱਕਾ॥
 ਦਿਲਜੀਤ ਚਿਟੀ ਪੈ ਗਈ ਆਦਤ ਵੇ ਤੇਰੀ ।।
 ਮੈਂਨੂੰ ਹੋਂਣ ਤੇਰੇ ਬਿਨਾਂ ਚੰਨਾ ਰੈ ਨਾ ਸਾਕਾਂ ।।

 ਹੋ ਨਾਂ ਜਾਵੀਂ ਕਿਸ ਹੋਰ ਦਾ, ।।
 ਹਾਏ ਵੇ ਹੋ ਨਾਂ ਜਾਵੀਂ ਕਿਸ ਹੋਰ ਦਾ ।।
 ਹੱਥ ਜੋੜ ਜੋੜ ਤੈਨੁੰ ਮੈਂ ਕਹਿਂੰਦੀ ।।

 ਜਿਨਾ ਸੋਹਨਾ ਯਾਰ ਹੋਵੇ,ਹਾਏ ਵੇ ਓਹਨੀ ਜ਼ਿਆਦਾ ਟੈਨਸ਼ਨ ਰਹਿਂਦੀ।।
 ਜਿਨਾ ਸੋਹਨਾ ਯਾਰ ਹੋਵੇ,ਹਾਏ ਵੇ ਓਹਨੀ ਜ਼ਿਆਦਾ ਟੈਨਸ਼ਨ ਰਹਿਂਦੀ।।

 ਜਿਨਾ ਸੋਹਨਾ ਯਾਰ ਹੋਵੇ,ਹਾਏ ਵੇ ਓਹਨੀ ਜ਼ਿਆਦਾ ਟੈਨਸ਼ਨ ਰਹਿਂਦੀ।।
 ਜਿਨਾ ਸੋਹਨਾ ਯਾਰ ਹੋਵੇ,ਹਾਏ ਵੇ ਓਹਨੀ ਜ਼ਿਆਦਾ ਟੈਨਸ਼ਨ ਰਹਿਂਦੀ।।


Mp3Download


Tags - punjabi song lyrics,senorita lyrics,bekhayali lyrics,azadi lyrics,teri mitti lyrics 

Post a comment

0 Comments