Pata Ni Kyu G Khan Lyrics in Punjabi


Song Credit
Singer - G Khan
Lyrics -  Lasludhar
Music - AR Deep
It is a Punjabi single track .this song arrives in 2020.

Pata  Ni Kyu Punjabi Song Lyrics

Pata  Ni Kyu G Khan


Pata  Ni Kyu Lyrics

 ਗਲਤੀਆਂ ਜਿੰਨੀਆਂ ਤੂੰ ਕਰੀਆਂ, ਪਿਆਰ ਸਮਜ ਕੇ ਸ਼ਬ ਜਰੀਆ, 
ਗਲਤੀਆਂ ਜਿੰਨੀਆਂ ਤੂੰ ਕਰੀਆਂ, ਪਿਆਰ ਸਮਜ ਕੇ ਸ਼ਬ ਜਰੀਆ, 
ਫੇਰ ਵੀ ਥਲੇ ਲੌਨਾ ਏ, ਮੈਂਨੁੰ ਰੋਜ ਰਵੌਣਾ ਏ, ਤੂੰ ਹਰ ਵਰ ਹਰੌਣਾ ਏ,



 ਤੈਨੂੰ ਛਢੀਆਂ ਹੁੰਦਾ ਵੇ, ਦਿਲ ਚੋ ਕੱਢੀਆਂ ਹੁੰਦਾ ਵੇ,  
 ਤੇਰੇ ਨਾਲ ਵਫ਼ਾ ਕਰਣੇ ਦੀ, ਜੇ ਮੇਰੀ ਫਿਤਰਤ ਹੂੰਦੀ ਨਾਂ, 


 ਤੇਰੇ ਬਿਨ ਰੈ ਕੇ ਵੇਖ ਲਿਆ, ਬੜਾਂ ਦੁੱਖ ਸਹਿ਼ਕੇ ਦੇਖ ਲਿਆ, 

 ਪਤਾਂ ਨੀ ਕਿਊ,

 ਪਤਾਂ ਨੀ ਕਿਊ,

 ਤੇਰੇ ਨਾਲ ਨਫਰਤ ਹੁੰਦੀ ਨਾਂ,


 ਮੇਰੇ ਜਜ਼ਬਤਾ ਨੂੰ ਤੂੰ ਝੱਟ ਖਿਲਾਰ ਦੇਵੇ,

 ਇੱਕ ਵੇਲੇ ਤਾਂ ਵੇ ਤੂੰ ਮੈਨੂੰ ਜਿਉਂਦੀ ਮਾਰ ਦੇਵੇ, 

 ਮੇਰੇ ਜਜ਼ਬਤਾ ਨੂੰ ਤੂੰ ਝੱਟ ਖਿਲਾਰ ਦੇਵੇ,

 ਇੱਕ ਵੇਲੇ ਤਾਂ ਵੇ ਤੂੰ ਮੈਨੂੰ ਜਿਉਂਦੀ ਮਾਰ ਦੇਵੇ, 



 ਤੂੰ ਕੋਈ ਕਸਰ ਨਹੀਂ ਛੱਡਦਾ, 
 ਕਹਤੋ ਫਾਹਾ ਨਈ ਵਧਦਾ,
 ਵੇ ਮੈਂਨੂੰ ਜਿਉਂਦੀ ਨਈ ਛਡਦਾ,
 ਲੈਸ ਤੇਰੀ ਕਰ ਚਾਕਰੀ ਵੇ,
 ਲੈਸ ਤੇਰੀ ਮਿਨਤ ਅੱਖਰੀ ਵੇ,
 ਬਿਨਾਂ ਪਾਣੀਂ ਦੇ ਮਿੱਟੀ ਦੀ ਜਿਵੇਂ ਕੋਈ ਹਸਰਤ ਹੁੰਦੀ ਨਾਂ,

 ਤੇਰੇ ਬਿਨ ਰੈ ਕੇ ਵੇਖ ਲਿਆ, ਬੜਾਂ ਦੁੱਖ ਸਹਿ਼ਕੇ ਦੇਖ ਲਿਆ, 
 ਪਤਾਂ ਨੀ ਕਿਊ,
 ਪਤਾਂ ਨੀ ਕਿਊ,
 ਤੇਰੇ ਨਾਲ ਨਫਰਤ ਹੁੰਦੀ ਨਾਂ,

 ਕਿਨਜਂ ਟੂੱਟ ਕੇ ਜੁੜਦੀ ਆ, ਜ਼ਰਾ ਕ ਫਿਕਰ ਵੀ ਨਈ ਕਰਦਾਂ,
 ਤੇਰੇ ਲਈ ਮੂੜਦੀ ਆ, ਤੂੰ ਜਿਕਰ ਵੀ ਨਈ ਕਰਦਾਂ,
 ਕਿਨਜ ਟੂੱਟ ਕੇ ਜੁੜਦੀ ਆ, ਤੂੰ ਫਿਕਰ ਵੀ ਨਈ ਕਰਦਾਂ,
 ਤੇਰੇ ਲਈ ਮੂੜਦੀ ਆ, ਤੂੰ ਜਿਕਰ ਨਹੀਂ ਕਰਦਾਂ,
 ਹੁਣ ਬਹੁਤ ਹੋ ਗਿਆ ਵੇ, ਦਿਲ ਕਿਨਾ ਰੋ ਗਿਆ ਵੇ,
 ਸਾਡਾ ਰੱਬ ਖੋ ਗਿਆ ਵੇ,

 ਆ ਕੇ ਮੇਰੇ ਕੌਲ ਬਹਿੰਦਾ ਤੂੰ, ਫੇਰ ਮੈਂਨੁੰ ਮਾੜੀ ਕਹਿੰਦਾ ਤੂੰ,
 ਸਮਜ ਕੇ ਤੈਨੂੰ ਜੇ ਕਿੱਤੀ ਕਿਤੇ ਮੈਂ ਸ਼ਿਰਕਤ ਹੁੰਦੀ ਨਾਂ,
 ਤੇਰੇ ਬਿਨ ਰੈ ਕੇ ਵੇਖ ਲਿਆ, ਬੜਾਂ ਦੁੱਖ ਸਹਿ਼ਕੇ ਦੇਖ ਲਿਆ, 
 ਪਤਾਂ ਨੀ ਕਿਊ
 ਪਤਾਂ ਨੀ ਕਿਊ,
 ਤੇਰੇ ਨਾਲ ਨਫਰਤ ਹੁੰਦੀ ਨਾਂ,



Post a comment

0 Comments