Jutti himmat sandhu lyrics veet baljit


Song Credit

Song - Jutti
Singer - Himmat Sandhu
Music - Nick Dhammu
Lyrics - Veet Baljit
It is a Punjabi single track .this song arrives in 2020.

Jutti himmat sandhu lyrics in punjabi veet baljit

Jutti himmat sandhu lyrics veet baljit


Punjabi Language Lyrics

ਹੋ ਮੌਕਾਂ ਕਢਕੇ ਰੰਗ ਵਟਾ ਲਿਆ ਗਿਰਗਿਟ ਵਰਗਿਆਂ ਯਾਰਾ ।।
ਫੌਕੇ ਸਾਹਾਂ ਤੇ ਤਰੀਆ ਤਾਰਾਂ ਵਕੱਤ ਦੀਆਂ ਤਲਵਾਰਾਂ ।।
ਹੋ ਮੌਕਾਂ ਕਢਕੇ ਰੰਗ ਵਟਾ ਲਿਆ ਗਿਰਗਿਟ ਵਰਗਿਆਂ ਯਾਰਾ ।।
ਫੌਕੇ ਸਾਹਾਂ ਤੇ ਤਰੀਆ ਤਾਰਾਂ ਵਕੱਤ ਦੀਆਂ ਤਲਵਾਰਾਂ ।।
ਹੋ ਖੋਟੇਆ ਚ ਅਸੀਂ ਤੂਲ ਗਏ ਗਲ਼ ਤੂਰੀ ਹਿਸਾਬਾਂ ਦੀ ।।

ਹੋ ਸਾਡੀ ਗਲੀ ਘੱਂਟ ਲੰਗਦੀ, ਜੁਤੀ ਕਡਵੀ ਨਵਾਬਾ ਦੀ ।।
ਜਿਨਾ ਕਰ ਉੱਡਦੇ ਰਹੇ, ਓ ਯਾਰੀ ਮਾਰਗੀ ਜਨਾਬਾ ਦੀ ।।
ਹੋ ਜਿਨਾ ਕਰ ਉੱਡਦੇ ਰਹੇ, ਯਾਰੀ ਮਾਰਗੀ ਜਨਾਬਾ ਦੀ ।।

ਹੋ ਚੰਗਾ ਹੋਇਆ ਸੱਜਨ ਸਾਡੇ ਚੜਦੀ ਕਲਾ ਵਿੱਚ ਹੋਗੇ ।।
ਚੜਦੀ ਕਲਾ ਵਿੱਚ ਹੋ ਗੇ, ਚੜਦੀ ਕਲਾ ਵੀ ਹੋਗੇ ।।

ਹੋ ਚੰਗਾ ਹੋਇਆ ਸੱਜਨ ਸਾਡੇ ਚੜਦੀ ਕਲਾ ਵਿੱਚ ਹੋਗੇ ।।
ਤਾਵੀ ਕਰੀਏ ਸ਼ੁਕਰ ਓਂਨਾਂ ਦਾ ਭਾਵੇ ਬੂਹੇ ਧੋ ਗਏ ।।
ਭਾਵੇ ਬੂਹੇ ਧੋ ਗਏ ।।
ਹੋ ਮਨਫੀ ਨਾ ਸਿਫਤ ਹਉ ਮੈਥੋ ਓਦਿਆ ਸ਼ਬਾਬਾ ਦੀ ।।

ਹੋ ਸਾਡੀ ਗਲੀ ਘੱਟ ਲੰਗਦੀ, ਜੁਤੀ ਕਡਵੀ ਨਵਾਬਾ ਦੀ ।।
ਜਿਨਾ ਕਰ ਉੱਡਦੇ ਰਹੇ, ਓ ਯਾਰੀ ਮਾਰਗੀ ਜਨਾਬਾ ਦੀ ।।
ਹੋ ਜਿਨਾ ਕਰ ਉੱਡਦੇ ਰਹੇ, ਯਾਰੀ ਮਾਰਗੀ ਜਨਾਬਾ ਦੀ ।।

ਹੋ ਕਤੀਲ ਕੁੜੀ ਸੀ ਬੀਬੀ ਇੰਦਰਾ ਦੇ ਰਾਜ ਦੀ।।
ਗੋਦਨੀ ਲਵਾਤੀ ਜਿਨੇ ਵੀਤ ਜਿਹ ਬਾਜ ਦੀ ॥
ਕਤੀਲ ਕੁੜੀ ਸੀ ਬੀਬੀ ਇੰਦਰਾ ਦੇ ਰਾਜ ਦੀ ।।
ਗੋਦਨੀ ਲਵਾਤੀ ਜਿਨੇ ਵੀਤ ਜਿਹ ਬਾਜ ਦੀ॥
ਨਾ ਮਿੱਤਰ ਤੋ ਪਰਖ ਹੋਈ ਕਦੇ ਓਦਿਆ ਨਕਾਬਾ ਦੀ ।

ਹੋ ਸਾਡੀ ਗਲੀ ਘੱਟ ਲੰਗਦੀ, ਜੁਤੀ ਕਡਵੀ ਨਵਾਬਾ ਦੀ ।।
ਜਿਨਾ ਕਰ ਉੱਡਦੇ ਰਹੇ, ਓ ਯਾਰੀ ਮਾਰਗੀ ਜਨਾਬਾ ਦੀ ।।
ਹੋ ਜਿਨਾ ਕਰ ਉੱਡਦੇ ਰਹੇ, ਯਾਰੀ ਮਾਰਗੀ ਜਨਾਬਾ ਦੀ ।।



Mp3Download


Tags - punjabi song lyrics,senorita lyrics,bekhayali lyrics,azadi lyrics,teri mitti lyrics  

Post a comment

0 Comments