Bapu Naal Pyar lyrics in Punjabi Singga


Song Credit
Singer - Singga
Lyrics - Singga
Music - The Kidd
It is a Punjabi single track .this song arrives in 2020.


Bapu Naal Pyar Singga Punjabi Song

Bapu Naal Pyar lyrics


Bapu Naal Pyar Lyrics

 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,

 ਏਏ ਯੋ!
 ਦਾ ਕਿਡ!
 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,

 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ ਸੋਹਣੀਏ,
 ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ,

 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ ਸੋਹਣੀਏ,
 ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ,

 ਤੂੰ ਤਾਂ ਮਾਂ ਕੋਲੋਂ ਰਹਿੰਦੀ,
 ਮੂਮ ਕੋਲੋਂ ਰਹਿੰਦੀ,
 ਤੂੰ ਤਾ ਮਮਾਂ ਜੀ ਦੇ ਕੋਲੋਂ ਰਹਿੰਦੀ ਸੰਗਦੀ,
 ਅਸੀ ਕਠੇ ਬੇਹਿਕੇ ਮੁਰਗਾ ਬਨਾਇਦਾ,

 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ ਸੋਹਣੀਏ,
 ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ,
 ਹੋ ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਈਦਾ,

 ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,

 ਹੋ ਕੌਲਜ ਤੌ ਘਰ ਜਾਕੇ ਬਿਜਨੇ ਪਠੇ,
 ਤੂੰ ਤਾਂ ਵੇਲੀ ਬੈਠੀ ਗੱਲਾਂ ਮਾਰਦੀ,
 ਸਾਡੇ ਘਰ ਵਿੱਚ ਤਿੰਨ ਪੁਸ਼ਤਾਂ ਦਾ ਕੰਮ,
 ਐਵੇਂ ਸੌਖੀ ਨਾਹੀਓ ਜੂਨ ਤੇਰੇ ਯਾਰ ਦੀ,

 ਹੋ ਕੌਲਜ ਤੌ ਘਰ ਜਾਕੇ ਬਿਜਨੇ ਪਠੇ,
 ਤੂੰ ਤਾਂ ਵੇਲੀ ਬੈਠੀ ਗੱਲਾਂ ਮਾਰਦੀ,
 ਸਾਡੇ ਘਰ ਵਿੱਚ ਤਿੰਨ ਪੁਸ਼ਤਾਂ ਦਾ ਕੰਮ,
 ਐਵੇਂ ਸੌਖੀ ਨਾਹੀਓ ਜੂਨ ਤੇਰੇ ਯਾਰ ਦੀ,

 ਹੋ ਵਜੇ ਤੇਰਾ ਯਾਰ ਉਂਚਾ ਵਜੇ ਤੇਰਾ ਯਾਰ,
 ਦੇਖ ਵਜੇ ਤੇਰਾ ਯਾਰ ਉਂਚਾ ਫੋਰਡ ਤੇ,
 ਨਾਲੇ ਸੁਣੀਦਾ ਏ ਬਾਪੂ ਨੂੰ ਸੁਨਾਇਦਾ,
 ਨਾਲੇ ਸੁਣੀਦਾ ਏ ਬਾਪੂ ਨੂੰ ਸੁਨਾਇਦਾ,

 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ ਸੋਹਣੀਏ,
 ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਇਦਾ,

 ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ ਸੋਹਣੀਏ,
 ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਇਦਾ,
 ਹੋ ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਇਦਾ,

 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,

 ਹੋ ਕੁੜੀਆਂ ਦਾ ਅਵੇ ਨਾਂ ਉਲਾੰਬਾ ਮੈਨੂੰ ਕਦੇ, 
 ਬਸ ਇੱਕੋ ਗਲ਼ ਮੈਨੂੰ ਸਮਝਾਇ ਐ,
 ਹੋ ਬਾਕੀ ਜੋ ਵੀ ਹੋਜੇ ਬਸ ਪਿੱਠ ਉੱਤੇ ਖੜ੍ਹਾ,
 ਉਡਨੀ ਵਿਚਾਲੇ ਤੌ ਤਬਾਈ ਐ,

 ਹੋ ਕੁੜੀਆਂ ਦਾ ਅਵੇ ਨਾਂ ਉਲਾੰਬਾ ਮੈਨੂੰ ਕਦੇ,
 ਬਸ ਇੱਕੋ ਗਲ਼ ਮੈਨੂੰ ਸਮਝਾਇ ਐ,
 ਬਾਕੀ ਜੋ ਵੀ ਹੋਜੇ ਪਿੱਠ ਨਾਲ ਲਗਾ ਤੇਰੇ, 
 ਸਿੰਗੇ ਉਡਨੀ ਵਿਚਾਲੇ ਤੌ ਤਬਾਈ ਐ,

 ਹੋ ਬਾਪੂ ਤੌ ਡਰੀਦਾ ਬਸ,
 ਬਾਪੂ ਤੋਂ ਡਰੀਦਾ ਬਸ,
 ਬਾਪੂ ਤੌ ਡਰੀਦਾ ਬਸ ਬਲਿਏ,
 ਡਾਂਡਾ ਤੀਸਰੇ ਬੰਦੇ ਤੇ ਬੜਾਂ ਵਾਈ ਦਾ,
 ਡਾਂਡਾ ਤੀਸਰੇ ਬੰਦੇ ਤੇ ਬੜਾਂ ਵਾਈ ਦਾ,

 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ ਸੋਹਣੀਏ,
 ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਇਦਾ,

 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ ਸੋਹਣੀਏ,
 ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਇਦਾ,
 ਹੋ ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਇਦਾ,

 ਹੋ ਰੱਖਦਾ ਏ ਨਾਲ ਜੇਹੜਾ ਜੰਗੀ ਹਥਿਆਰ,
 ਨਾਲੇ ਮੋਟਰ ਤੇ ਖੇਡ ਦਾ ਸ਼ਿਕਾਰ ਏ,
 ਤੇਰੀਆਂ ਸਹੇਲੀਆਂ ਤੌ ਵੱਧ ਮੇਰਾ ਬਾਪੂ,
 ਮੇਰੇ ਯਾਰਾਂ ਦਾ ਵੀ ਪੱਕਾ ਜੇਹੜਾ ਯਾਰ ਏ,

 ਹੋ ਰੱਖਦਾ ਏ ਨਾਲ ਜੇਹੜਾ ਜੰਗੀ ਹਥਿਆਰ,
 ਨਾਲੇ ਮੋਟਰ ਤੇ ਖੇਡ ਦਾ ਸ਼ਿਕਾਰ ਐ,
 ਤੇਰੀਆਂ ਸਹੇਲੀਆਂ ਤੌ ਵੱਧ ਮੇਰਾ ਬਾਪੂ,
 ਮੇਰੇ ਯਾਰਾਂ ਦਾ ਵੀ ਪੱਕਾ ਜੇਹੜਾ ਯਾਰ ਐ,

 ਹੋ ਬਾਪੂ ਦੇ ਪੈਰਾਂ ਚ ਰੱਖਾ,
 ਬਾਪੂ ਦੇ ਪੈਰਾਂ ਚ ਰੱਖਾ,
 ਹਾਂ ਬਾਪੂ ਦੇ ਪੈਰਾਂ ਚ ਰੱਖਾ ਸਭ ਮੈ,
 ਹੋ ਆਪਾ ਪੈਸੈ ਦੇ ਪਿਛੇ ਨਈ ਬੋਹਤਾ ਜਾਇਦਾ,

 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ ਸੋਹਣੀਏ,
 ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਇਦਾ,

 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ ਸੋਹਣੀਏ,
 ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਇਦਾ,
 ਹੋ ਕੁੜੀਆਂ ਨੂੰ ਮੂੰਹ ਨੀ ਬੋਹਤਾ ਲਾਇਦਾ,
 ਹੇ!
 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,
 ਹੋ ਬਾਪੂ ਨਾਲ ਪਿਆਰ ਸਾਡਾ,
 ਬਾਪੂ ਨਾਲ ਪਿਆਰ ਸਾਡਾ,




Tags - punjabi song lyrics,senorita lyrics,bekhayali lyrics,azadi lyrics,teri mitti lyrics,punjabi song lyrics,lyrics punjabi song,new punjabi song lyrics,download mp3 punjabi song, download new punjabi mp3 song, download punjabi song,latest punjabi song lyrics,punjabi lyrics,punjabiquotes, 

Post a comment

0 Comments